3 ਕਰੋੜ ਦੀ ਠੱਗੀ ਦਾ ਸ਼ਿਕਾਰ ਹੋਇਆ ਜਲੰਧਰ ਦੇ ਹੋਟਲ ਮਾਲਕ, ਦਿੱਲੀ ਦੇ 4 ਲੋਕਾਂ ਨੇ ਨਿਵੇਸ਼ ਦਾ ਝਾਂਸਾ ਦਿੱਤਾ
ਜਲੰਧਰ ‘ਚ ਸ਼ਹਿਰ ਦੇ ਮਸ਼ਹੂਰ ਹੋਟਲ ਕਾਰੋਬਾਰੀ ਰਾਜਨ ਚੋਪੜਾ ਨਾਲ ਕਰੀਬ 3 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਰਾਜਨ ਚੋਪੜਾ ਦੇ ਬਿਆਨਾਂ ‘ਤੇ ਥਾਣਾ ਭਾਰਗਵ ਕੈਂਪ ‘ਚ ਜਲੰਧਰ ਸਿਟੀ ਪੁਲਿਸ ਵੱਲੋਂ 5 ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ ਸੱਭਰਵਾਲ, ਪਵਨੀਸ਼ ਸੱਭਰਵਾਲ, ਗੁਰਲੀਨ ਕੌਰ ਸੱਭਰਵਾਲ, ਪਰਮੀਤ ਸੱਭਰਵਾਲ ਵਾਸੀ