ਕੱਲ੍ਹ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ
ਬਿਉਰੋ ਰਿਪੋਰਟ – ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅੱਜ ਪੰਜਾਬ ਦੇ ਲੁਧਿਆਣਾ ਪਹੁੰਚੇ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਕੱਲ੍ਹ ਹੋਣ ਵਾਲੀਆਂ ਮੇਅਰ ਚੋਣਾਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਕੌਂਸਲਰਾਂ ਨੂੰ ਮੀਟਿੰਗ ਵਿੱਚ ਇੱਕਜੁੱਟ ਰਹਿਣ ਲਈ ਕਿਹਾ ਗਿਆ। ਇਹ ਗੁਪਤ ਮੀਟਿੰਗ ਫਿਰੋਜ਼ਪੁਰ ਰੋਡ ਹੋਟਲ ਹਯਾਤ ਵਿਖੇ ਹੋਈ। ਕੱਲ੍ਹ ਤੋਂ, ਚੰਡੀਗੜ੍ਹ ਦੇ ਕੌਂਸਲਰ ਲੁਧਿਆਣਾ ਵਿੱਚ ਹਨ। ਅੱਜ