ਪਰਾਲੀ ਸਾੜਨ ਦੇ ਮਾਮਲੇ ਆਉਣੇ ਲਗਾਤਾਰ ਜਾਰੀ! ਇਸ ਜ਼ਿਲ੍ਹੇ ਤੋਂ ਸਭ ਤੋਂ ਵੱਧ ਆ ਰਹੇ ਮਾਮਲੇ!
ਬਿਉਰੋ ਰਿਪੋਰਟ – ਪੰਜਾਬ ਵਿਚ ਪਰਾਲੀ ਸਾੜਨ (Stubble Burning) ਲਗਾਤਾਰ ਜਾਰੀ ਹੈ। ਪਰਾਲੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਪੰਜਾਬ ਵਿਚ ਅੱਗ ਲੱਗਣ ਦੀਆਂ 68 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 10 ਅਕਤੂਬਰ ਨੂੰ 123, 11 ਅਕਤੂਬਰ ਨੂੰ 143, 12 ਅਕਤੂਬਰ ਨੂੰ 177 ਅਤੇ
