ਜਲੰਧਰ ਰੋਡਵੇਜ਼ ਡਿੱਪੋ ’ਚ ਹੜਤਾਲ, ਡਰਾਈਵਰ ਦੇ ਕਤਲ ’ਤੇ ਮੁਆਵਜ਼ੇ ਦੀ ਮੰਗ, ਬੱਸ ਸੇਵਾ ਪ੍ਰਭਾਵਿਤ
ਬਿਊਰੋ ਰਿਪੋਰਟ (ਜਲੰਧਰ, 5 ਨਵੰਬਰ 2025): ਜਲੰਧਰ ਰੋਡਵੇਜ਼ ਡਿਪੋ ਦੇ ਡਰਾਈਵਰ ਦੀ ਹੱਤਿਆ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਡਿਪੋ ਦੇ ਕਰਮਚਾਰੀ ਹੜਤਾਲ ’ਤੇ ਹਨ। ਸਾਰੇ ਡਰਾਈਵਰਾਂ ਨੇ ਬੱਸਾਂ ਰੋਕ ਦਿੱਤੀਆਂ ਹਨ ਤੇ ਡਿੱਪੋ ਅੰਦਰ ਧਰਨਾ ਲਗਾ ਲਿਆ ਹੈ। ਮੰਗਲਵਾਰ ਨੂੰ ਇੱਕ ਡਰਾਈਵਰ ਦੀ ਕੁਰਾਲੀ ਵਿੱਚ ਰੌਡ ਮਾਰ ਕੇ ਹੱਤਿਆ ਕੀਤੀ ਗਈ ਸੀ, ਜਿਸ ਕਾਰਨ
