ਜਾਖੜ ਦੇ ਅਸਤੀਫ਼ੇ ’ਤੇ ਤੰਜ ਕੱਸਣ ਵਾਲਿਆਂ ਨੂੰ ਬੀਜੇਪੀ ਦਾ ਕਰਾਰਾ ਜਵਾਬ! ‘ਪ੍ਰਧਾਨ ਦੀ ਚਿੰਤਾ ਛੱਡੋ… ਆਪਣੀ ਕੁਰਸੀ ਬਚਾਓ!’
ਬਿਉਰੋ ਰਿਪਰਟ: ਬੀਜੇਪੀ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਕਰਕੇ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ (SUNIL JAKHAR) ਦੇ ਅਸਤੀਫ਼ੇ ਦੀਆਂ ਖ਼ਬਰਾਂ ’ਤੇ ਤੰਜ ਕੱਸਣ ਵਾਲਿਆਂ ਨੂੂੰ ਕਰਾਰਾ ਜਵਾਬ ਦਿੱਤਾ ਹੈ। ਪਾਰਟੀ ਨੇ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਤੇ ਆਪਣੀ ਕੁਰਸੀ ਬਚਾਓ। ਇਹ ਸ਼ਬਦ ਪਾਰਟੀ ਨੇ ਪੰਜਾਬ ਕਾਂਗਰਸ
