ਲੁਧਿਆਣਾ ‘ਚ ਤੇਜ਼ ਰਫਤਾਰ ਕਾਰ ਸਵਾਰਾਂ ਦਾ ਹੰਗਾਮਾ, ਬਾਈਕ ਚਾਲਕ ਨੇ ਟੱਕਰ ਮਾਰੀ
ਲੁਧਿਆਣਾ ‘ਚ ਬੀਤੀ ਰਾਤ ਗਿੱਲ ਚੌਂਕ ਨੇੜੇ ਪਾਹਵਾ ਕੱਟ ‘ਤੇ ਤੇਜ਼ ਰਫਤਾਰ ਕਾਰ ਸਵਾਰ ਕੁਝ ਨੌਜਵਾਨਾਂ ਨੇ ਸੜਕ ‘ਤੇ ਹੰਗਾਮਾ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਬਾਈਕ ‘ਤੇ ਕੰਮ ਤੋਂ ਘਰ ਪਰਤ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਉਸ ਵਿਅਕਤੀ ਦਾ ਬਾਈਕ ਕਾਰ ਦੇ ਹੇਠਾਂ ਚਲਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਪਹੀਆ ਉੱਡਦੇ