ਕਿਰਾਏਦਾਰਾਂ ਮਕਾਨ ਮਾਲਕ ਨਾਲ ਕੀਤੀ ਹੱਦੋਂ ਵੱਧ ਮਾੜੀ! ਪੜ੍ਹ ਕੇ ਉੱਡ ਜਾਣਗੇ ਹੋਸ਼
ਬਿਊਰੋ ਰਿਪੋਰਟ – ਮੋਹਾਲੀ (Mohali) ਜ਼ਿਲ੍ਹੇ ਦੇ ਕਸਬੇ ਢਕੋਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਕਾਨ ਮਾਲਕ ਨੂੰ ਕਿਰਾਏਦਾਰਾਂ ਵੱਲੋਂ ਬਲੈਕਮੇਲ ਕਰਨ ਦੇ ਨਾਲ ਬੰਧਕ ਵੀ ਬਣਾ ਕੇ ਰੱਖਿਆ ਹੋਇਆ ਸੀ। ਦੱਸ ਦੇਈਏ ਕਿ ਮਕਾਨ ਮਾਲਕ ਮਨੋਜ ਨੂੰ ਉਸ ਦੇ ਕਿਰਾਏਦਾਰ ਔਰਤ ਨੇ ਆਪਣੇ ਪਤੀ ਸੂਰਜ ਸ਼ਰਮਾ ਨਾਲ ਮਿਲ ਕੇ ਬਲੈਕਮੇਲ