ਸੰਗਰੂਰ ਦੀ ਧੀ ਨੇ ਕੈਨੇਡਾ ਪੁਲਿਸ ਵਿੱਚ ਵੱਡਾ ਅਹੁਦਾ ਹਾਸਲ ਕੀਤਾ ! ਬੱਸ ਡਰਾਇਵਿੰਗ ਤੋਂ ਕੀਤੀ ਸ਼ੁਰੂਆਤ
ਸਤਵੀਰ 2018 ਵਿੱਚ ਕੈਨੇਡਾ ਗਈ ਅਤੇ ਬੱਸ ਡਹਾਇਵਰ ਦੀ ਨੌਕਰੀ ਕਰਦੀ ਸੀ
ਸਤਵੀਰ 2018 ਵਿੱਚ ਕੈਨੇਡਾ ਗਈ ਅਤੇ ਬੱਸ ਡਹਾਇਵਰ ਦੀ ਨੌਕਰੀ ਕਰਦੀ ਸੀ
20 ਦਿਨ ਪਹਿਲਾਂ ਫਿਰੋਜ਼ਪੁਰ ਵਿੱਚ ਟ੍ਰੇਨ ਵਿੱਚ ਬੰਬ ਦੀ ਖ਼ਬਰ ਆਈ ਸੀ
ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ 'ਤੇ ਕੱਲ ਸੰਗਰੂਰ ਹਲਕੇ ਵਿੱਚ ਛੁੱਟੀ
ਬਾਬਾ ਬਕਾਲਾ ਵਿੱਚ ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਵੱਲ਼ੋਂ ਬੁਲਾਏ ਗਈ ਪੰਥਕ ਇਕੱਤਰਤਾ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆ ਹਨ। ਇਸ ਮੌਕੇ ਸਿੱਖ ਕੌਮ ਨਾਲ ਜੁੜੇ ਵੱਡੇ ਪੰਥਕ ਆਗੂਆਂ ਅਤੇ ਧਰਮ ਪ੍ਰਚਾਰਕਾਂ ਦੇ ਨਾਲ ਐੱਮਪੀ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੰਥ ਨੂੰ ਸੰਬੋਧਿਤ
ਲੁਧਿਆਣਾ (Ludhiana) ‘ਚ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਗਿਆਸਪੁਰਾ ਦੇ ਸ਼ਾਂਤੀ ਨਗਰ ਵਿੱਚ 20 ਤੋਂ 25 ਦੇ ਕਰੀਬ ਬਦਮਾਸ਼ਾਂ ਨੇ ਮੁਹਲੇ ਵਿੱਚ ਦਾਖਲ ਹੋ ਕੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਬਦਮਾਸ਼ਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕਰ ਹੜਕੰਪ ਮਚਾਇਆ ਗਿਆ। ਬਦਮਾਸ਼ਾਂ ਵੱਲੋ ਬਿਜਲੀ ਦੇ ਮੀਟਰ ਅਤੇ ਕਈ ਵਾਹਨਾਂ ਦੀ ਵੀ ਭੰਨਤੋੜ ਕੀਤੀ
ਰੱਖੜ ਪੁੰਨਿਆਂ ਦੇ ਮੌਕੇ ਬਾਬਾ ਬਕਾਲਾ ਸਾਹਿਬ ਦੇ ਧਰਤੀ ਤੇ ਸਾਰੀਆਂ ਸਿਆਸੀ ਪਾਰਟੀਆਂ ਵਾਂਗ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਿਆਸੀ ਕਾਨਫਰੰਸ ਕੀਤੀ ਹੈ। ਅਕਾਲੀ ਦਲ ਵੱਲੋਂ ਕੀਤੀ ਗਈ ਸਿਆਸੀ ਕਾਰਨਫਰੰਸ ਵਿੱਚ ਬੰਦੀ ਸਿੰਘ ਗੁਰਦੀਪ ਸਿੰਘ ਖੇਹੜਾ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਸਮੇਤ ਕਈਆ ਤੇ ਸਿਆਸੀ ਹਮਲੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Maan) ਨੇ ਰੱਖੜ ਪੁੰਨਿਆ ਦੇ ਮੌਕਾ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸ ਕੀਤੀ ਹੈ। ਇਸ ਮੌਕੇ ਉਨ੍ਹਾਂ ਆਪਣੀ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਹੀ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕੋਈ ਵੱਡਾ ਐਲਾਨ ਤੇ ਨਹੀਂ ਕੀਤਾ ਪਰ ਉਨ੍ਹਾਂ ਪੁਰਾਣੇ ਕੀਤਾ ਹੋਏ ਕੰਮਾਂ ਦਾ ਹੀ ਜ਼ਿਕਰ ਕੀਤਾ ਹੈ।