Punjab

ਮੁੱਖ ਅਧਿਆਪਕ ਨੇ ਕਰਜ਼ਾ ਲੈਣ ਲਈ ਅਪਣਾਈ ਚਲਾਕ ਰਣਨੀਤੀ!

ਬਿਊਰੋ ਰਿਪੋਰਟ – ਧਰਮਕੋਟ (Dharamkot) ਦੇ ਬੱਡੂਵਾਲ (Baddowal) ਦੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਨੇ ਆਪਣੀ ਪਤਨੀ ਨੂੰ ਜਾਅਲੀ ਅਧਿਆਪਕ ਦਰਸਾ ਬੈਂਕ ਕੋਲੋ ਕਰਜ਼ਾ ਲਿਆ ਹੈ। ਮੁੱਖ ਅਧਿਆਪਕ ਨੇ ਆਪਣੀ ਪਤਨੀ ਨੂੰ ਸਰਕਾਰੀ ਕੰਪਿਊਟਰ ਅਧਿਆਪਕ ਦਰਸਾ ਕੇ ਬੈਂਕ ਆਫ ਇੰਡੀਆ(BOI) ਕੋਲੋ 9 ਲੱਖ ਰੁਪਏ ਦਾ ਕਰਜ਼ਾ ਲਿਆ ਹੈ। ਕਰਜ਼ਾ ਲੈਣ ਲਈ ਉਸ ਵੱਲੋਂ ਆਪਣੀ

Read More
Punjab

ਕਾਂਗਰਸ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ! ਕੀਤੇ ਰੋਸ ਪ੍ਰਦਰਸ਼ਨ

ਬਿਊਰੋ ਰਿਪੋਰਟ – ਪੰਜਾਬ ਕਾਂਗਰਸ (Punjab Congress) ਵੱਲੋਂ ਅੱਜ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਪਾਰਟੀ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤੇ ਗਏ ਹਨ। ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਸਮੇਤ ਕਈ ਹੋਰ ਮੁੱਦਿਆਂ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਵਿਚ ਪਾਰਟੀ ਦੇ ਕਈ ਵਿਧਾਇਕ, ਸਾਬਕਾ

Read More
Punjab

ਪੁੱਤ ਨੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ! ਸੁੱਤੇ ਪਏ ਨੂੰ ਦਿੱਤੀ ਸਜ਼ਾ

ਬਿਊਰੋ ਰਿਪੋਰਟ – ਬਠਿੰਡਾ (Bathinda) ਦੇ ਪਿੰਡ ਨਾਥਪੁਰ (Naathpur) ਦੇ ਵਿਚ ਦਿਲ ਨੂੰ ਹਲੂਨ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ ਪੁੱਤਰ ਵੱਲੋਂ ਪਿਤਾ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁੱਤਰ ਵੱਲੋਂ ਪਿਤਾ ਨੂੰ ਸੌਦੇ ਸਮੇਂ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਮ੍ਰਿਤਕ ਸ਼ਰਾਬੀ ਇਨਸਾਨ ਸੀ, ਜੋ ਅਕਸਰ

Read More
Punjab

ਪਹਿਰੇਦਾਰ ਅਖਬਾਰ ਦਾ ਭਵਿੱਖ ਖਤਰੇ ‘ਚ, ਜੇ ਨਾਂ ਕੀਤਾ ਇਹ ਕੰਮ ਤਾਂ ਹੋ ਸਕਦੀ ਅਖਬਾਰ ਬੰਦ

ਬਿਊਰੋ ਰਿਪੋਰਟ – ਪਹਿਦੇਦਾਰ (Pehredar) ਅਖਬਾਰ ਦੇ ਨਾਮ ਉਪਰ ਇਕ ਹੋਰ ਜਾਅਲੀ ਪਹਿਰੇਦਾਰ ਅਖਬਾਰ ਛਾਪੀ ਜਾ ਰਹੀ ਹੈ। ਇਸ ਸਬੰਧੀ ਡੀਪਟੀ ਕਮਿਸ਼ਨਰ ਲੁਧਿਆਣਾ (DC Ludhiana) ਨੇ ਅਖਬਾਰ ਚਲਾਉਣ ਵਾਲਿਆਂ ਨੂੰ ਐਨਆਰਆਈ ਵਿਭਾਗ ਕੋਲੋ ਮਨਜ਼ੂਰੀ ਲੈਣ ਅਤੇ ਡੈਕਲੇਰੇਸ਼ਨ ਫਾਇਲ ਕਰਨ ਲਈ ਕਿਹਾ ਹੈ। ਉਨ੍ਹਾਂ ਬਿਨ੍ਹਾਂ ਮਨਜ਼ੂਰੀ ਤੋਂ ਚਲਾਈ ਜਾ ਰਹੀ ਅਖਬਾਰ ਨੂੰ The Press and Registration

Read More