ਹੁਣ ਕੁੱਲ੍ਹੜ ਪੀਜ਼ਾ ਵਾਲਾ ਸਹਿਜ ਅਰੋੜਾ ਵੀ ਪਹੁੰਚੇਗਾ ਅਕਾਲ ਤਖਤ ’ਤੇ, ਵੀਡੀਓ ਜਾਰੀ ਕਰ ਦਿੱਤੀ ਇਹ ਗੱਲ
ਜਲੰਧਰ : ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ( Kulhad Pizza couple ) ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਨਿਹੰਗ ਸਿੰਘ ਨੂੰ ਜਵਾਬ ਦਿੱਤਾ ਗਿਆ ਹੈ। ਅਸਲ ਵਿਚ ਦੋ ਕੁ ਦਿਨ ਪਹਿਲਾਂ ਕੁਝ ਨਿਹੰਗ ਸਿੰਘਾਂ ਨੇ ਸਹਿਜ ਅਰੋੜਾ ਨੂੰ ਆਖਿਆ ਸੀ ਕਿ ਉਹ ਦਸਤਾਰ ਬੰਨ ਕੇ ਪਾਈਆਂ ਆਪਣੀਆਂ ਵੀਡੀਓਜ਼ ਨੂੰ ਤਿੰਨ ਦਿਨਾਂ ਵਿਚ
