Punjab

17 ਬਦਮਾਸ਼ ਹਥਿਆਰਾਂ ਤੇ ਹੈਰੋਇਨ ਸਮੇਤ ਗ੍ਰਿਫਤਾਰ!

ਬਿਉਰੋ ਰਿਪੋਰਟ – ਜਲੰਧਰ ਕਮਿਸ਼ਨਰੇਟ ਪੁਲਿਸ (Jalandhar Commissionerate Police) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 17 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਪਾਸੋਂ 18 ਹਥਿਆਰ, 66 ਕਾਰਤੂਸ ਅਤੇ 1.1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ 2 ਹਫਤਿਆਂ ਦੀ ਕਾਰਵਾਈ ਤੋਂ ਬਾਅਦ ਇੱਕ ਅੰਤਰ-ਰਾਜੀ

Read More
Punjab

ਮੋਹਾਲੀ ਦੀਆਂ ਸੜਕਾਂ ‘ਤੇ ਲੱਗੇ ਕੈਮਰੇ: ਟ੍ਰੈਫਿਕ ਨਿਯਮ ਤੋੜਨ ‘ਤੇ ਘਰ-ਘਰ ਪਹੁੰਚਣਗੇ ਚਲਾਨ

ਮੁਹਾਲੀ : ਜੇਕਰ ਤੁਸੀਂ ਆਪਣੀ ਗੱਡੀ ‘ਚ ਪੰਜਾਬ ਦੇ ਮੋਹਾਲੀ ਆ ਰਹੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ। ਇੱਥੋਂ ਤੱਕ ਕਿ ਮਾਮੂਲੀ ਜਿਹੀ ਗਲਤੀ ਦੇ ਨਤੀਜੇ ਵਜੋਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਕਿਉਂਕਿ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਮੁਹਾਲੀ ਦੀਆਂ ਸੜਕਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦਾ ਪ੍ਰਾਜੈਕਟ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ ਵਿੱਚ

Read More
Punjab

ਮੁਹਾਲੀ ’ਚ ਝੋਨੇ ਦੇ ਖੇਤਾਂ ’ਚੋਂ ਫੜਿਆ ਚੀਤਾ! ਮੋਰ ਅਤੇ ਕੁੱਤਿਆਂ ਦਾ ਕੀਤਾ ਸ਼ਿਕਾਰ, ਬੰਦੂਕ ਨਾਲ ਕੀਤਾ ਬੇਹੋਸ਼

ਬਿਉਰੋ ਰਿਪੋਰਟ: ਮੁਹਾਲੀ ਨੇੜੇ ਝੋਨੇ ਦੇ ਖੇਤਾਂ ਵਿੱਚੋਂ ਇਕ ਚੀਤੇ ਨੂੰ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਸੁਰੱਖਿਅਤ ਫੜ ਲਿਆ ਹੈ। ਇਹ ਚੀਤਾ ਪਿਛਲੇ ਕੁਝ ਦਿਨਾਂ ਤੋਂ ਮੁਹਾਲੀ, ਮੋਰਿੰਡਾ ਅਤੇ ਚਮਕੌਰ ਸਾਹਿਬ ਦੇ ਕਰੀਬ ਛੇ-ਸੱਤ ਪਿੰਡਾਂ ਵਿੱਚ ਡਰ ਦਾ ਮਾਹੌਲ ਬਣਾ ਰਿਹਾ ਸੀ। ਇਸ ਚੀਤੇ ਨੇ ਮੋਰ ਅਤੇ ਕੁੱਤਿਆਂ ਦਾ ਸ਼ਿਕਾਰ ਕੀਤਾ ਹੈ। ਰੋਪੜ ਰੇਂਜ

Read More
Manoranjan Punjab

ਗੁਰੂ ਰੰਧਾਵਾ ਦੀ ਪਹਿਲੀ ਫ਼ਿਲਮ ‘ਸ਼ਾਹਕੋਟ’ ਨਾਲ ਹੋ ਰਿਹਾ ਪੱਖਪਾਤ! ਨਿਰਮਾਤਾ ਵੱਲੋਂ ਹੈਰਾਨ ਕਰਨ ਵਾਲਾ ਖ਼ੁਲਾਸਾ

ਬਿਉਰੋ ਰਿਪੋਰਟ : ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਪਲੇਠੀ ਫ਼ਿਲਮ ‘ਸ਼ਾਹਕੋਟ’ 4 ਅਕਤੂਬਰ, 2024 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋ ਰਹੀ ਹੈ, ਜਿਸ ਦਾ Aim7sky Studios ਦੇ ਮਾਲਿਕ ਅਨਿਰੁੱਧ ਮੋਹਤਾ ਵੱਲੋਂ ਨਿਰਮਾਣ ਕੀਤਾ ਜਾ ਰਿਹਾ ਹੈ। ਅਨਿਰੁੱਧ ਇੱਕ ਵਪਾਰੀ ਤੋਂ ਨਿਰਦੇਸ਼ਕ ਬਣੇ ਹਨ। ਉਨ੍ਹਾਂ ਨੇ ਖ਼ੁਲਾਸਾ ਕੀਤਾ ਹੈ ਕਿ ਫ਼ਿਲਮ ਇੰਡਸਟਰੀ ਦੇ ਵੱਡੇ ਖਿਡਾਰੀਆਂ ਵੱਲੋਂ

Read More
Punjab

ਦਰਿੰਦਿਆਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ! ਨਗਨ ਹਾਲਤ ‘ਚ ਕੀਤੀ ਕੁੱਟਮਾਰ

ਬਿਊਰੋ ਰਿਪੋਰਟ – ਸਮਾਜ ਵਿਚ ਮਾੜੇ ਅਨਸਰ ਕਈ ਵਾਰ ਅਜਿਹੀਆਂ ਘਟਵਾਨਾਂ ਨੂੰ ਅੰਜਾਮ ਦਿੰਦੇ ਹਨ, ਜਿਸ ਨਾਲ ਮਨੁੱਖਤਾ ਸ਼ਰਮਸਾਰ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਚੰਡੀਗੜ੍ਹ (Chandigarh) ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨਾਬਾਲਗ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ ਅਤੇ ਉਸ ਦੇ ਕੱਪੜੇ ਵੀ ਪਾੜੇ ਗਏ ਹਨ। ਕੁੱਟਣ ਵਾਲਿਆਂ ਨੇ ਇੱਥੋਂ ਤੱਕ

Read More
India Punjab Religion

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਦੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ! ਇਸ ਤਰੀਕ ਤੱਕ ਖੁੱਲ੍ਹੀ ਰਹੇਗੀ ਯਾਤਰਾ

ਬਿਉਰੋ ਰਿਪੋਰਟ: ਇਸ ਸਾਲ ਤਕਰੀਬਨ ਦੋ ਲੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਜਿਹੜੇ ਸ਼ਰਧਾਲੂ ਇਸ ਸਾਲ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਲਦੀ ਯੋਜਨਾ ਬਣਾਉਣੀ ਚਾਹੀਦੀ ਹੈ ਕਿਉਂਕਿ ਇਹ ਯਾਤਰਾ 10 ਅਕਤੂਬਰ ਤੱਕ ਖੁੱਲ੍ਹੀ ਰਹੇਗੀ। ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦਾ ਸਾਰਾ ਰਸਤਾ ਖੁੱਲ੍ਹਾ ਹੈ ਅਤੇ ਟ੍ਰੈਕ

Read More