ਨੀਂਹ ਪੱਥਰ ਤੋੜਨ ਵਾਲੇ ਵਿਧਾਇਕ ‘ਤੇ ਮਜੀਠੀਆ ਨੇ ਕਸਿਆ ਤੰਜ, ਕਿਹਾ ਗੋਗੀ CM ਦੇ ਝੂਠੇ ਪ੍ਰਚਾਰ ਦਾ ਪੱਥਰ ਗਿਰਾਉਣ
ਮੁਹਾਲੀ : ਲੰਘੇ ਕੱਲ੍ਹ ਲੁਧਿਆਣਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਬੱਸੀ ਨੇ ਬੁੱਢੇ ਨਾਲੇ ਦੀ ਸਾਫ ਸਫਾਈ ਦੇ ਰੋਸ਼ ਵਜੋਂ ਆਪਣਾ ਲੱਗਿਆ ਨੀਹ ਪੱਥਰ ਤੋੜ ਦਿੱਤਾ ਹੈ। ਜਿਸ ‘ਤੇ ਅਕਾਲੀ ਦਲ ਦੇ ਸੀਨੀਅਰ ਬਿਕਰਮ ਸਿੰਘ ਮਜੀਠੀਆ ਨੇ ਤੰਜ ਕਸਿਆ ਹੈ। ਮਜੀਠੀਆ ਨੇ ਕਿਹਾ- ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ