ਮੁੱਖ ਮੰਤਰੀ ਨੇ ਐਂਟੀ ਨਾਰਕੋਟਿਸਕ ਟਾਸਕ ਫੋਰਸ ਦੀ ਇਮਾਰਤ ਦਾ ਕੀਤਾ ਉਦਘਾਟਨ
- by Manpreet Singh
- August 28, 2024
- 0 Comments
ਬਿਊਰੋ ਰਿਪੋਰਟ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਨਸ਼ਿਆਂ ਖਿਲਾਫ ਬਣਾਈ ਐਂਟੀ ਨਾਰਕੋਟਿਸਕ ਟਾਸਕ ਫੋਰਸ (Anti-Narcotics Task Force) ਦੀ ਇਮਾਰਤ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਨਸ਼ਿਆਂ ਖਿਲਾਫ ਲਗਾਤਾਰ ਲੜਾਈ ਲੜ ਰਿਹਾ ਹੈ। ਪਿਛਲੇ ਕਈ ਮਹਿਨਿਆਂ ਤੋਂ ਨਸ਼ਾ ਤਸਕਰਾਂ ਨੂੰ ਫੜ ਕੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ
ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਦਾ ਜ਼ਬਰਦਸਤ ਪ੍ਰਦਰਸ਼ਨ! ਨਵੀਂ ਵੀਜ਼ਾ ਨੀਤੀ ਨਾਲ 70 ਹਜ਼ਾਰ ਵਿਦਿਆਰਥੀਆਂ ਦੇ ਡਿਪੋਰਟ ਹੋਣ ਦਾ ਖ਼ਤਰਾ
- by Gurpreet Kaur
- August 28, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ (Canada PM Justin Trudeau) ਵੱਲੋਂ ਵੀਜ਼ਾ ਨਿਯਮਾਂ (Visa Rules) ਵਿੱਚ ਕੀਤੇ ਗਏ ਵੱਡੇ ਬਦਲਾਅ ਦੇ ਖ਼ਿਲਾਫ਼ ਭਾਰਤੀ, ਖ਼ਾਸ ਕਰਕੇ ਪੰਜਾਬ ਵਿਦਿਆਰਥੀਆਂ (Indian Students in Canada) ਨੇ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਨਵੀਂ ਫੈਡਰਲ ਨੀਤੀ ਦੀ ਵਜ੍ਹਾ ਕਰਕੇ 70 ਹਜ਼ਾਰ ਵਿਦਿਆਰਥੀਆਂ ਨੂੰ ਡਿਪੋਰਟ (Deport) ਕੀਤੇ ਜਾਣ
ਪਰਲਸ ਗਰੁੱਪ ਦੇ ਮਾਲਕ ਭੰਗੂ ਦੀ ਮੌਤ ਤੋਂ ਬਾਅਦ ਧੀ ਦਾ ਬਿਆਨ! ‘ਅਸੀਂ ਨਿਵੇਸ਼ਕਾਂ ਦਾ ਇੱਕ-ਇੱਕ ਪੈਸਾ ਵਾਪਸ ਕਰਾਂਗੇ’
- by Gurpreet Kaur
- August 28, 2024
- 0 Comments
ਬਿਉਰੋ ਰਿਪੋਰਟ – ਪਰਲਸ ਗਰੁੱਪ (Pearls Group) ਦੇ ਮਾਲਿਕ ਨਿਰਮਲ ਸਿੰਘ ਭੰਗੂ (Nirmal Singh Bhangu) ਦੀ ਮੌਤ ਤੋਂ ਬਾਅਦ ਅੱਜ ਉਨ੍ਹਾਂ ਦਾ ਮੁਹਾਲੀ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਇੱਕ ਪਬਲਿਕ ਨੋਟਿਸ ਜਾਰੀ ਕਰਕੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਰਾ ਪੈਸਾ ਵਾਪਸ ਕਰਨਗੇ।
ਰੱਦ ਹੋਈਆਂ ਰੇਲਾਂ ਪੰਜਾਬ ਵਿੱਚ ਮੁੜ ਸ਼ੁਰੂ, ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਵੀ ਸਮੇਂ ‘ਤੇ ਚੱਲਣਗੀਆਂ
- by Gurpreet Singh
- August 28, 2024
- 0 Comments
ਸਾਹਨੇਵਾਲ ਸਟੇਸ਼ਨ ’ਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਜਲੰਧਰ ’ਚੋਂ ਲੰਘਣ ਵਾਲੀ ਸ਼ਾਨ-ਏ-ਪੰਜਾਬ, ਦਿੱਲੀ-ਪਠਾਨਕੋਟ ਸਮੇਤ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਪਰ ਹੁਣ ਇਨ੍ਹਾਂ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਨਾਲ ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ। ਟਰੇਨ ਨੰਬਰ 22430 ਪਠਾਨਕੋਟ-ਦਿੱਲੀ ਸੇਵਾ 27 ਅਗਸਤ ਤੋਂ ਸ਼ੁਰੂ ਹੋ ਗਈ ਹੈ। ਜਦੋਂ
ਅਕਾਲੀ ਦਲ ਛੱਡ ਚੁੱਕੇ ਡਿੰਪੀ ਢਿੱਲੋਂ ਅੱਜ AAP ਵਿੱਚ ਹੋਣਗੇ ਸ਼ਾਮਲ
- by Gurpreet Kaur
- August 28, 2024
- 0 Comments
ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਛੱਡ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ। ਡਿੰਪੀ ਢਿੱਲੋਂ ਸੁਖਬੀਰ ਬਾਦਲ ਦੇ ਕਾਫੀ ਕਰੀਬ ਸਨ ਤੇ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਵੀ ਸਨ। ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਅਕਾਲੀ ਦਲ ਦੀ ਤਰਫੋਂ ਦੋ ਵਾਰ ਚੋਣ ਵੀ ਲੜ ਚੁੱਕੇ ਹਨ। ਕੁਝ
ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੇਖਿਆ ਗਿਆ ਡਰੋਨ, 3 ਘੰਟੇ ਲਈ ਰੋਕਣੀ ਪਈ ਉਡਾਣਾਂ ਦੀ ਆਵਾਜਾਈ
- by Gurpreet Singh
- August 28, 2024
- 0 Comments
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਮਵਾਰ ਰਾਤ ਸ਼ੱਕੀ ਡਰੋਨ ਦੇ ਕਾਰਨ ਉਡਾਣਾਂ ਨੂੰ 3 ਘੰਟੇ ਲਈ ਰੋਕਣਾ ਪਿਆ। ਡਰੋਨ ਦੀ ਆਵਾਜਾਈ ਕਾਰਨ ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ ਫਲਾਈਟ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਰਾਤ ਨੂੰ ਦਿੱਲੀ ਵਾਪਸ ਪਰਤਣਾ ਪਿਆ। ਡਰੋਨ ਕਾਰਨ ਸਵੇਰੇ 10 ਵਜੇ ਤੋਂ 1 ਵਜੇ ਤੱਕ
ਪੰਜਾਬੀ ਸਮੇਤ ਸੱਤ ਹੋਰ ਭਾਸ਼ਾਵਾਂ ’ਚ ਸੇਵਾ ਦੇਵੇਗਾ ਏਅਰ ਇੰਡੀਆ
- by Gurpreet Singh
- August 28, 2024
- 0 Comments
ਦਿੱਲੀ : ਘਰੇਲੂ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਆਪਣੀ ਗਾਹਕ ਸਹਾਇਤਾ ਸੇਵਾ ਵਿੱਚ ਸੁਧਾਰ ਕੀਤਾ ਹੈ, ਤਾਂ ਜੋ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਟਰਐਕਟਿਵ ਵੌਇਸ ਰਿਸਪਾਂਸ (ਆਈਵੀਆਰ) ਸਿਸਟਮ ਵਿੱਚ ਸੱਤ ਨਵੀਆਂ ਖੇਤਰੀ ਭਾਸ਼ਾਵਾਂ ਜੋੜੀਆਂ ਗਈਆਂ ਹਨ। ਇਸ ਨਾਲ ਉਨ੍ਹਾਂ ਯਾਤਰੀਆਂ ਨੂੰ