ਭੈਣ ਨੂੰ ਬਚਾਉਣ ਦੇ ਚੱਕਰ ‘ਚ ਭਰਾ ਸਮੇਤ ਦੋ ਦੀ ਗਈ ਜਾਨ!
- by Manpreet Singh
- August 29, 2024
- 0 Comments
ਪਟਿਆਲਾ (Patiala) ਤੋਂ ਮੰਗਭਾਗੀ ਖਬਰ ਆਈ ਹੈ, ਜਿੱਥੋਂ ਦੇ ਅਬਲੋਵਾਲ ਪਿੰਡ ਦੀ ਭਾਖੜਾ ਨਹਿਰ (Bhakra Canal) ਵਿੱਚ ਇਕ ਤਲਾਕਸ਼ੁਦਾ ਲੜਕੀ ਨੇ ਛਾਲ ਮਾਰ ਦਿੱਤੀ। ਉਸ ਨੂੰ ਡੁੱਬਦੀ ਦੇਖ ਉਸ ਦੇ ਭੂਆ ਦੇ ਲੜਕੇ ਨੇ ਉਸ ਨੂੰ ਛਾਲ ਮਾਰ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਆਪਣੀ ਜਾਨ ਗਵਾ ਬੈਠੇ। ਦੋਵੇਂ ਭੈਣ ਭਾਰ ਪਾਣੀ ਦੇ ਤੇਜ਼
ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ 3 ਦੀ ਹੋਈ ਸ਼ੁਰੂਆਤ!
- by Manpreet Singh
- August 29, 2024
- 0 Comments
ਬਿਊਰੋ ਰਿਪੋਰਟ – ਅੱਜ ‘ਖੇਡਾਂ ਵਤਨ ਪੰਜਾਬ ਦੀਆਂ’ (Kheda Vatan Punjab Diyan) ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ (Major Dhyaan Chand) ਦੇ ਜਨਮ ਦਿਨ ‘ਤੇ ਕੌਮੀ ਖੇਡ ਦਿਵਸ ਮੌਕੇ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਖੇਡ ਮੁਕਾਬਲੇ ਦੀ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ
ਪਰਤਾਪ ਸਿੰਘ ਬਾਜਵਾ ਨੇ ਖੇਤੀ ਨੀਤੀ ਨੂੰ ਲੈ ਕੇ ਘੇਰੀ ਸੂਬਾ ਸਰਕਾਰ!
- by Manpreet Singh
- August 29, 2024
- 0 Comments
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਘੇਰਿਆ ਹੈ। ਬਾਜਵਾ ਨੇ ਪੰਜਾਬ ਦੀ ਖੇਤੀ ਨੂੰ ਲਾਗੂ ਨਾ ਕਰਨ ਤੇ ਸਲਾਵ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਖੇਤੀ ਨੀਤੀ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਦੇ ਦਫਤਰ ਵਿੱਚ ਇਕ ਸਾਲ ਤੋਂ ਵੱਧ
ਕੀ ਸਿਮਰਨਜੀਤ ਸਿੰਘ ਮਾਨ ਦਾ ਇੰਝ ਬੋਲਣਾ ਜਾਇਜ਼ ਹੈ
- by Khushwant Singh
- August 29, 2024
- 0 Comments
ਕੰਗਨਾ ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਦਿੱਤੀ ਸਫਾਈ
ਫੈਸਲੇ ਦੀ ਘੜੀ ਤੋਂ ਪਹਿਲਾਂ ਪ੍ਰਧਾਨਗੀ ਤੋਂ ਲਾਂਭੇ ਹੋਏ ਸੁਖਬੀਰ ਬਾਦਲ,ਭੂੰਦੜ ਨੂੰ ਬਣਾਇਆ ਨਵਾਂ ਪ੍ਰਧਾਨ
- by Khushwant Singh
- August 29, 2024
- 0 Comments
ਬਲਵਿੰਦਰ ਸਿੰਘ ਭੂੰਦੜ ਬਣੇ ਅਕਾਲੀ ਦਲ ਦੇ ਨਵੇਂ ਕਾਰਜਕਾਰੀ ਪ੍ਰਧਾਨ
ਕਾਂਗਰਸੀ MLA ਨੂੰ ਵੱਡਾ ਝਟਕਾ ! 5 ਕੰਪਨੀਆਂ ‘ਤੇ 2 ਸਾਲ ਲਈ ਪਾਬੰਦੀ,63 ਕਰੋੜ ਦਾ ਜੁਰਮਾਨਾ
- by Khushwant Singh
- August 29, 2024
- 0 Comments
SEBI ਨੇ ਰਾਣਾ ਗੁਰਜੀਤ ਦੀਆਂ ਕੰਪਨੀਆਂ ਤੇ ਲਗਾਈ ਪਾਬੰਦੀ
ਕੰਗਨਾ ‘ਤੇ ਦਿੱਤੇ ਵਿਵਾਦਿਤ ਬਿਆਨ ‘ਤੇ ਸਿਮਰਨਜੀਤ ਸਿੰਘ ਮਾਨ ਦਾ ਨਵਾਂ ਬਿਆਨ ! ਹੁਣ ਕੰਗਨਾ ਦਾ ਕੀ ਹੋਵੇਗਾ ਜਵਾਬ ?
- by Khushwant Singh
- August 29, 2024
- 0 Comments
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕੰਗਨਾ ਨੇ ਸਿੱਖਾਂ,ਕਿਸਾਨਾਂ ਅਤੇ ਖੇਤ ਮਜ਼ਦੂਰਾਂ ਖਿਲਾਫ਼ ਗਲਤ ਜਾਣਕਾਰੀ ਫੈਲਾ ਕੇ ਸੁਰੱਖਿਆ ਵਿੱਚ ਰਹਿਣ ਦੀ ਕੋਸ਼ਿਸ਼ ਕੀਤੀ
450 ਸਾਲਾ ਸ਼ਤਾਬਦੀ ’ਤੇ ਭਲਕੇ SGPC ਵੱਲੋਂ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਵਿਸ਼ੇਸ਼ ਸੈਮੀਨਾਰ, 31 ਨੂੰ ਕੀਰਤਨ ਦਰਬਾਰ ਤੇ 1 ਨੂੰ ਵਿਸ਼ਾਲ ਨਗਰ ਕੀਰਤਨ
- by Gurpreet Kaur
- August 29, 2024
- 0 Comments
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 30 ਅਗਸਤ ਨੂੰ ਸ. ਸੁੰਦਰ ਸਿੰਘ ਮਜੀਠੀਆ ਹਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ 31 ਅਗਸਤ ਨੂੰ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ
ਕੰਗਣਾ ਤੇ ਸਿਮਰਨਜੀਤ ਮਾਨ ਹੋਏ ਆਹਮੋ ਸਾਹਮਣੇ! ਕੀਤੇ ਵਾਰ ਪਲਟਵਾਰ
- by Manpreet Singh
- August 29, 2024
- 0 Comments
ਬਿਊਰੋ ਰਿਪੋਰਟ – ਮੰਡੀ (Mandi) ਤੋਂ ਸੰਸਦ ਮੈਂਬਰ ਕੰਗਣਾ ਰਣੌਤ (Kangna Ranaut) ਨੇ ਸਾਬਕਾ ਸੰਸਦ ਮੈਂਬਰ ਸਿਮਨਰਜੀਤ ਸਿੰਘ ਮਾਨ (Simranjeet Singh Maan) ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਕੰਗਣਾ ਨੇ ਕਿਹਾ ਕਿ ਉਸ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਕੁਝ ਲੋਕਾਂ ਨੇ ਮੇਰੀ ਫਿਲਮ ਨੂੰ ਲੈ ਕੇ ਬੰਦੂਕਾਂ ਸਿੱਧੀਆਂ ਕਰ