VIDEO- ਅੱਜ ਦੀਆਂ 07 ਵੱਡੀਆਂ ਖ਼ਬਰਾਂ | THE KHALAS TV
- by Manpreet Singh
- November 13, 2024
- 0 Comments
ਜਗਰਾਓ ਦੇ ਮੁੱਲਾਪੁਰ-ਰਾਏਪੁਰ ਰੋਡ ਤੇ ਹੋਇਆ ਭਿਆਨਕ ਹਾਦਸਾ!
- by Manpreet Singh
- November 13, 2024
- 0 Comments
ਬਿਉਰੋ ਰਿਪੋਰਟ – ਜਗਰਾਓ ਦੇ ਮੁੱਲਾਪੁਰ-ਰਾਏਪੁਰ ਰੋਡ ਵਿੱਚ ਪਿੰਡ ਰਕਬਾ ਦੇ ਕੋਲ ਇੱਕ ਟਰੱਕ ਅਤੇ ਕਾਰ ਵਿਚਾਲੇ ਟੱਕਰ ਵਿੱਚ ਇੱਕ ਮਹਿਲਾ ਸਮੇਤ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਨੂੰ DMC ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਦਸਾ ਇੰਨਾਂ ਖਤਰਨਾਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ।
ਟੀਮ ਇੰਡੀਆ ਦੇ ਹਾਕੀ ਖਿਡਾਰੀ ਉਮਰ ਭਰ ਦੇ ਲਈ ਬਣ ਰਹੇ ਹਨ ‘ਟੀਮ’ !
- by Prime
- November 13, 2024
- 0 Comments
ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਦਾ ਵਿਆਹ ਹਾਕੀ ਖਿਡਾਣ ਮੋਨਿਕਾ ਮਲਿਕ ਨਾਲ ਤੈਅ
ਚੰਡੀਗੜ੍ਹ ਤੇ ਕੇਵਲ ਪੰਜਾਬ ਦਾ ਹੱਕ! ਹਰਿਆਣਾ ਨੂੰ ਨਾ ਦਿੱਤੀ ਜਾਵੇ ਜਮੀਨ
- by Manpreet Singh
- November 13, 2024
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ ਚੰਡੀਗੜ੍ਹ ਵਿਚ ਵੱਖਰੇ ਤੌਰ ਤੇ ਜ਼ਮੀਨ ਦੇਣ ਦੇ ਫੈਸਲੇ ਨੂੰ ਪੰਜਾਬ ਦੇ ਹੱਕਾਂ ਤੇ ਡਾਕਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਸਥਾਪਤੀ ਪੰਜਾਬ ਦੇ ਦਰਜ਼ਨਾਂ ਪਿੰਡਾਂ ਦੀ ਹੋਂਦ ਨੂੰ ਖ਼ਤਮ ਕਰਨ
ਸਿੱਖਾਂ ਦਾ ਹੈ ਕਿੱਲਾ ਕਮਜ਼ੋਰ! ਸਿੱਖ ਅਜੇ ਮੁਰਦਾ ਨਹੀਂ ਹੋਏ, ਹੁਣ ਐਸਜੀਪੀ ਦੀਆਂ ਕਰਵਾਉਣੀਆਂ ਪੈਣਗੀਆਂ ਚੋਣਾਂ
- by Manpreet Singh
- November 13, 2024
- 0 Comments
ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ (Bhai Ranjit Singh) ਨੇ ਦਾ ਖਾਲਸ ਟੀ.ਵੀ ਦੇ ਚੀਫ ਐਡੀਟਰ ਹਰਸ਼ਰਨ ਕੌਰ ਨਾਲ ਇੰਟਰਵਿਊ ਵਿਚ ਬਰੈਂਮਪਟਨ ਵਿਚ ਹੋਈ ਝੜਪ ਬਾਰੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਂ ਵੱਲੋਂ 250 ਸਾਲ ਤੋਂ ਬਾਅਦ ਇਕ ਵੱਡੀ ਤਾਕਤ ਦਿੱਤੀ ਸੀ ਪਰ ਸਿੱਖਾਂ ਦੇ
NSUI ਦੇ ਪ੍ਰਧਾਨ ਨੇ ਠੰਡਲ ਨੂੰ ਸੈਨੇਟ ਚੋਣਾਂ ਨਾ ਕਰਵਾਉਣ ਬਾਰੇ ਕੀਤੇ ਸਵਾਲ! ਦਿੱਤੀ ਚੇਤਾਵਨੀ
- by Manpreet Singh
- November 13, 2024
- 0 Comments
ਬਿਉਰੋ ਰਿਪੋਰਟ – ਐਨਐਸਯੂਆਈ (NSUI) ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਵੱਲੋਂ ਚੱਬੇਵਾਲ ਤੋਂ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ (Sohan Singh Thandal) ਨੂੰ ਰੋਕ ਕੇ ਸੈਨੇਟ ਚੋਣਾਂ ਨਾ ਕਰਵਾਉਣ ਨੂੰ ਲੈ ਕੇ ਸਵਾਲ ਕੀਤੇ ਹਨ। ਸਿੱਧੂ ਨੇ ਕਿਹਾ ਕਿ ਇਹ ਚੋਣਾਂ ਕੇਂਦਰ ਸਰਕਾਰ ਵੱਲੋਂ ਰੋਕੀਆਂ ਗਈਆਂ ਹਨ ਅਤੇ ਕੇਂਦਰ ਸਰਕਾਰ ਇਸ ਸੈਨੇਟ ਚੋਣਾਂ ਨੂੰ ਆਪਣੇ
ਸੁਖਬੀਰ ਬਾਦਲ ਦੀ ਲੱਤ ਹੋਈ ਫ੍ਰੈਕਚਰ…
- by Gurpreet Singh
- November 13, 2024
- 0 Comments
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੈਰ ਵਿੱਚ ਸੱਟ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲੱਤ ਵਿੱਚ ਫ੍ਰੈਕਚਰ ਹੋ ਗਿਆ ਹੈ ਅਤ ਉਸ ਤੇ ਪਲਾਸਟਰ ਲਗਾਇਆ ਗਿਆ ਹੈ। ਦੱਸ ਦੇਈਏ ਕਿ ਉਹ ਅੱਜ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਪੇਸ਼ ਹੋਏ ਸਨ। ਜਾਣਕਾਰੀ ਮੁਤਾਬਕ, ਜਦੋਂ
