ਫਿਰੋਜ਼ਪੁਰ ’ਚ ਦਿਨ-ਦਿਹਾੜੇ ਗੋਲ਼ੀਬਾਰੀ! ਵਿਆਹ ਦੀ ਖ਼ਰੀਦਾਰੀ ਕਰਨ ਜਾ ਰਹੇ ਪਰਿਵਾਰ ’ਤੇ ਹਮਲਾ, ਲਾੜੀ ਸਮੇਤ 3 ਦੀ ਮੌਤ
- by Gurpreet Kaur
- September 3, 2024
- 0 Comments
ਬਿਉਰੋ ਰਿਪੋਰਟ: ਫਿਰੋਜ਼ਪੁਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਦੇ ਕਾਰਡ ਵੰਡਣ ਤੇ ਖ਼ਰੀਦਾਰੀ ਕਰਨ ਗਏ ਪਰਿਵਾਰ ’ਤੇ ਦਿਨ-ਦਿਹਾੜੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਘਟਨਾ ਵਿੱਚ ਵਿਆਹ ਵਾਲੀ ਕੁੜੀ ਸਮੇਤ 3 ਜਣਿਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ। ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ
ਹੰਸ ਰਾਜ ਹੰਸ ਨੂੰ ਤੰਗ ਕਰਨ ਵਾਲੇ ਕਿਸਾਨਾਂ ਦੀ ਵਧੀ ਮੁਸੀਬਤ! SDM ਨੇ ਦਿੱਤਾ ਵੱਡਾ ਹੁਕਮ
- by Manpreet Singh
- September 3, 2024
- 0 Comments
ਸਾਬਕਾ ਸੰਸਦ ਮੈਂਬਰ ਅਤੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ (Hans Raj Hans) ਨੂੰ ਲੋਕ ਸਭਾ ਚੋਣਾਂ ਦੌਰਾਨ ਘੇਰਨ ਵਾਲੇ ਕਿਸਾਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ। ਜਾਣਕਾਰੀ ਮੁਤਾਬਕ 2 ਕਿਸਾਨਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਕੱਲ੍ਹ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਹੁਕਮ ਫਰੀਦਕੋਟ (Faridkot) ਦੇ
ਚੰਡੀਗੜ੍ਹ ਪੀਜੀਆਈ ‘ਚ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਵੱਡੇ ਕਦਮ! ਇਸ ਕੰਮ ਲਈ ਖਰਚੇ 3 ਕਰੋੜ
- by Manpreet Singh
- September 3, 2024
- 0 Comments
ਬਿਊਰੋ ਰਿਪੋਰਟ – ਚੰਡੀਗੜ੍ਹ ਪੀ.ਜੀ.ਆਈ (Chandigarh PGI) ਵੱਲੋਂ ਡਾਕਟਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ 12 ਮੈਂਬਰਾਂ ਦੀ ਟਾਸਕ ਫੋਰਸ ਬਣਾਈ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ (Supreme Court) ਨੇ ਟਾਸਕ ਫੋਰਸ ਬਣਾਉਣ ਦੀ ਨਿਰਦੇਸ਼ ਦਿੱਤਾ ਸੀ। ਇਸ ਟਾਸਕ ਫੋਰਸ ਤਹਿਤ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ 5 ਸਬ-ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਇਸ ਸਬੰਧੀ ਹੋਰ ਜਾਣਕਾਰੀ
ਪੰਜਾਬ ’ਚ ਵੱਡਾ ਪੁਲਿਸ ਮੁਕਾਬਲਾ! ਗੈਂਗਸਟਰ ਭਗਵਾਨਪੁਰੀਆ ਦੇ ਸਾਥੀ ਨੂੰ ਮਾਰੀਆਂ 5 ਗੋਲ਼ੀਆਂ, ਹਾਲਤ ਨਾਜ਼ੁਕ
- by Gurpreet Kaur
- September 3, 2024
- 0 Comments
ਬਿਉਰੋ ਰਿਪੋਰਟ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਤੇ ਬਦਨਾਮ ਗੈਂਗਸਟਰ ਕਨੂੰ ਗੁੱਜਰ ਦਾ ਜਲੰਧਰ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 9 ਗੋਲ਼ੀਆਂ ਚਲਾਈਆਂ ਗਈਆਂ ਜਿਸ ਵਿੱਚ ਕਨੂੰ ਗੁੱਜਰ ਨੂੰ 5 ਦੇ ਕਰੀਬ ਗੋਲ਼ੀਆਂ ਲੱਗੀਆਂ ਹਨ। ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮੁਕਾਬਲੇ ਦੌਰਾਨ ਪੁਲਿਸ ਨੇ ਮੌਕੇ ਤੋਂ
ਸ੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਲੀਡਰਾਂ ਨੂੰ ਕੀਤੀ ਸਖਤ ਤਾੜਨਾ! ਨਾ ਮੰਨਣ ਤੇ ਕਾਰਵਾਈ ਦੀ ਦਿੱਤੀ ਚੇਤਾਵਨੀ
- by Manpreet Singh
- September 3, 2024
- 0 Comments
ਬਿਊਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਸ਼੍ਰੋਮਣੀ ਅਕਾਲੀ ਦਲ (SAD) ਦੇ ਲੀਡਰਾਂ ਨੂੰ ਸਖਤ ਤਾੜਨਾ ਕੀਤੀ ਹੈ। ਉਨ੍ਹਾਂ ਨੇ ਅਕਾਲੀ ਲੀਡਰਾਂ ਨੂੰ ਇੱਕ ਦੂਜੇ ‘ਤੇ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖਤ ਨੋਟਿਸ ਲਿਆ ਹੈ। ਜਥੇਦਾਰ ਨੇ ਕਿਹਾ ਕਿ ਕੁਝ
ਕੰਗਨਾ ਦੀ ਫਿਲਮ ਦੇ ਲਿਰਿਸਿਸਟ ਮੁੰਤਸ਼ਿਰ ਦਾ ਵਿਵਾਦ ਬਿਆਨ! ‘ਸਤਵੰਤ ਤੇ ਬੇਅੰਤ ਦੇ ਗੁਨਾਹ ਦਾ ‘ਮੁਆਵਜ਼ਾ’ 1984 ‘ਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ’!
- by Manpreet Singh
- September 3, 2024
- 0 Comments
ਬਿਉਰੋ ਰਿਪੋਰਟ – ਕੰਗਨਾ ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਸੈਂਸਰ ਬੋਰਡ ਵੱਲੋਂ ਸਰਟਿਫਿਕੇਟ ਨਾ ਮਿਲਣ ‘ਤੇ ਫਿਲਮ ਦੇ ਲਿਰਿਸਿਸਟ ਰਾਈਟਰ ਮਨੋਜ ਮੁੰਤਸ਼ਿਰ ਨੇ ਵੀਡੀਓ ਜਾਰੀ ਕਰਕੇ ਸਿੱਖ ਭਾਈਚਾਰੇ ਨੂੰ ਵਿਰੋਧ ਰੋਕਣ ਦੀ ਅਪੀਲ ਕਰਦੇ ਜਿਹੜੇ ਤਰਕ ਦਿੱਤੇ ਹਨ ਉਹ ਆਪਣੇ ਆਪ ਵੀ ਵਿਵਾਦ ਪੈਦਾ ਕਰਨ ਵਾਲਾ ਹੈ। ਮਨੋਜ ਮੁੰਤਸ਼ਿਰ ਨੇ ਕਿਹਾ ਸਤਵੰਤ ਅਤੇ ਬੇਅੰਤ
ਚੰਡੀਗੜ੍ਹ ਪੀਜੀਆਈ ‘ਚ ਟਾਸਕ ਫੋਰਸ ਦਾ ਗਠਨ: ਡਾਕਟਰਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮ
- by Gurpreet Singh
- September 3, 2024
- 0 Comments
ਚੰਡੀਗੜ੍ਹ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਪੀਜੀਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ 12 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਟਾਸਕ ਫੋਰਸ ਤਹਿਤ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ 5 ਸਬ-ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਟਾਸਕ ਫੋਰਸ ਦੇ ਮੁਖੀ ਅਤੇ ਪੀਜੀਆਈ ਦੇ ਡਿਪਟੀ ਡਾਇਰੈਕਟਰ ਪੰਕਜ ਰਾਏ ਅਨੁਸਾਰ ਇਨ੍ਹਾਂ ਸਬ-ਕਮੇਟੀਆਂ
IC-814 ਹਾਈਜੈਕ ’ਤੇ ਬਣੀ ਸੀਰੀਜ਼ ’ਚ ਤਤਕਾਲੀ ਬਾਦਲ ਸਰਕਾਰ ’ਤੇ ਉੱਠੇ ਸਵਾਲ! ‘ਸੱਚ ਕੋੜਾ ਹੁੰਦਾ ਹੈ, ਪਰ ਸੱਚ ਤਾਂ ਸੱਚ ਹੈ!’
- by Gurpreet Kaur
- September 3, 2024
- 0 Comments
ਬਿਉਰੋ ਰਿਪੋਰਟ – ’90 ਦੇ ਦਹਾਕੇ ਵਿੱਚ ਏਅਰ ਇੰਡੀਆ (AIR INDIA) ਦੇ ਜਹਾਜ਼ IC-814 ਦੇ ਹਾਈਜੈਕ (HIGH JACKED) ’ਤੇ ਬਣੀ OTT ਵੈੱਬ ਸੀਰੀਜ਼ ਵਿਵਾਦ ’ਚ ਹੁਣ ਪੰਜਾਬ ਦੀ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਦੇ ਰੋਲ ’ਤੇ ਸਵਾਲ ਕੀਤੇ ਗਏ ਹਨ। ਬੀਜੇਪੀ ਨੇ ਵੈੱਬ ਸੀਰੀਜ਼ (WEB SERIES) ਵਿੱਚ ਹਾਈਜੈਕਰ (HIGH JACKER) ਦੇ ਅਸਲੀ ਨਾਂ ਨਾ ਦੱਸਣ ਪਿੱਛੇ ਡਾਇਰੈਕਟਰ
ਵੈਸਨੋ ਦੇਵੀ ਦੇ ਦਰਸ਼ਨਾਂ ਨੂੰ ਗਈ ਲੜਕੀ ਨਾਲ ਵਾਪਰਿਆ ਭਿਆਨਕ ਹਾਦਸਾ!
- by Manpreet Singh
- September 3, 2024
- 0 Comments
ਬਿਊਰੋ ਰਿਪੋਰਟ – ਵੈਸ਼ਨੋ ਦੇਵੀ (Vaishno Devi) ਦੇ ਦਰਸ਼ਨ ਕਰਨ ਲਈ ਗਈ ਨਵ ਵਿਆਹੀ ਲੜਕੀ ਦੀ ਮੌਤ ਹੋ ਗਈ ਹੈ। ਇਹ ਲੜਕੀ ਬਟਾਲਾ (Batala) ਦੇ ਕਸਬਾ ਧਿਆਨਪੁਰ ਦੀ ਰਹਿਣ ਵਾਲੀ ਹੈ ਅਤੇ ਜਦੋਂ ਇਹ ਖਬਰ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਸਾਰੇ ਪਰਿਵਾਰ ਵਿੱਚ ਮਾਤਮ ਛਾ ਗਿਆ। ਲੜਕੀ ਦੀ ਪਛਾਣ ਸਪਨਾ ਦੇਵੀ ਵਜੋਂ ਹੋਈ ਹੈ। ਉਨ੍ਹਾਂ