ਸਕਾਲਰਸ਼ਿਪ ਕਾਰਨ ਡਿਗਰੀਆਂ ਕੋਰਣ ’ਤੇ ਹਾਈਕੋਰਟ ਨੇ ਪੰਜਾਬ ਤੋਂ ਮੰਗਿਆ ਜਵਾਬ! ਵਿਦਿਆਰਥੀਆਂ ਨੂੰ ਮੁਆਵਜ਼ੇ ਦੇ ਦਿੱਤੇ ਸੰਕੇਤ
- by Preet Kaur
- November 6, 2024
- 0 Comments
ਬਿਉਰੋ ਰਿਪੋਰਟ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਸੈਂਕੜੇ ਵਿਦਿਆਰਥੀਆਂ ਨੂੰ ਡਿਗਰੀਆਂ ਜਾਰੀ ਨਾ ਕੀਤੇ ਜਾਣ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੇ ਜਾਣ ਤੋਂ ਬਾਅਦ ਬੈਂਚ ਨੇ ਪੰਜਾਬ ਸਟੇਟ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ ਕਿ ਕੀ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਦੇਰੀ ਕਾਰਨ ਪੰਜਾਬ ਤੋਂ ਇਲਾਵਾ ਹੋਰ ਯੂਨੀਵਰਸਿਟੀਆਂ ਨੇ ਡਿਗਰੀਆਂ ਨੂੰ
ਫਤਿਹਗੜ੍ਹ ਸਾਹਿਬ ‘ਚ ਦਿਵਿਆਂਗ ਬੱਚਿਆਂ ਲਈ ਖੁੱਲ੍ਹੇਗਾ ਸਕੂਲ! NRI ਨੇ ਦਾਨ ਕੀਤੀ 3 ਏਕੜ ਜ਼ਮੀਨ
- by Preet Kaur
- November 6, 2024
- 0 Comments
ਬਿਉਰੋ ਰਿਪੋਰਟ: ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਦੇ ਵਿਸ਼ੇਸ਼ (ਦਿਵਿਆਂਗ) ਬੱਚਿਆਂ ਲਈ ਸਕੂਲ ਖੋਲ੍ਹਿਆ ਜਾ ਰਿਹਾ ਹੈ। ਲੰਡਨ, ਇੰਗਲੈਂਡ ਵਿਚ ਰਹਿ ਰਹੇ ਅਰਵਿੰਦਰ ਸਿੰਘ ਪਾਲ ਨੇ ਜੀ.ਟੀ ਰੋਡ ’ਤੇ ਰਾਜਿੰਦਰਗੜ੍ਹ ਨੇੜੇ ਤਿੰਨ ਏਕੜ ਜ਼ਮੀਨ ਖ਼ਰੀਦੀ ਅਤੇ ਦਾਨ ਕੀਤੀ ਹੈ। ਸਕੂਲ ਦੀ ਉਸਾਰੀ ਵੀ ਪ੍ਰਵਾਸੀ ਭਾਰਤੀਆਂ ਵੱਲੋਂ ਹੀ ਕਰਵਾਈ ਜਾਵੇਗੀ। ਇਹ ਸਕੂਲ ਯੂਕੇ (ਇੰਗਲੈਂਡ)
8 ਤੋਂ 10 ਦਿਨਾਂ ‘ਚ ਕਿਸਾਨ ਮੰਡੀਆਂ ‘ਚੋਂ ਹੋ ਜਾਵੇਗਾ ਵਿਹਲਾ! ਮੰਤਰੀ ਦੀ ਭਾਜਪਾ ਲੀਡਰਾਂ ਨੂੰ ਨਸੀਹਤ
- by Manpreet Singh
- November 6, 2024
- 0 Comments
ਬਿਉਰੋ ਰਿਪੋਰਟ – ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਝੋਨੇ ਦੀ ਖਰੀਦ ਬਾਰੇ ਜਾਣਾਕਾਰੀ ਦਿੰਦੇ ਕਿਹਾ ਕਿ ਇਸ ਸਾਲ ਪੰਜਾਬ ਨੂੰ ਕੇਂਦਰੀ ਪੂਲ ਦੇ ਲਈ 185 ਲੱਖ ਮਿਟਰਿਕ ਟਨ ਦਾ ਟਾਰਗੇਟ ਮਿਲਿਆ ਹੈ। ਜਿਸ ਦੇ ਲਗਭਗ 125 ਲੱਖ ਮਿਟਰਿਕ ਟਮ ਚੌਲ ਬਣਨੇ ਹਨ। ਪੰਜਾਬ ਵਿਚ ਸਰਕਾਰ ਨੇ 190 ਲੱਖ ਐਮ
ਸਿੱਖ ਬੁੱਧੀਜੀਵੀਆਂ ਨਾਲ ਮੀਟਿੰਗ ਤੋਂ ਬਾਅਦ ਜਥੇਦਾਰ ਦਾ ਅਹਿਮ ਬਿਆਨ! ਇਕ ਹੋਰ ਮੀਟਿੰਗ ਬਲਾਉਣ ਵੱਲ ਕੀਤਾ ਇਸ਼ਾਰਾ
- by Manpreet Singh
- November 6, 2024
- 0 Comments
ਬਿਉਰੋ ਰਿਪੋਰਟ – ਸੁਖਬੀਰ ਸਿੰਘ ਬਾਦਲ (Sukhbir Singh Badal) ਸਬੰਧੀ ਫੈਸਲੇ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh)ਵੱਲੋਂ ਸੱਦੀ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਸਲਾ ਪਿਛਲੇ ਦੋ ਮਹਿਨਿਆਂ ਤੋਂ ਵਿਚਾਰ ਅਧੀਨ ਹੈ ਅਤੇ ਉਸ ਨੂੰ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ! ਡੀਜੀਪੀ ਨੇ ਖੁਦ ਸਾਂਝੀ ਕੀਤੀ ਜਾਣਕਾਰੀ
- by Manpreet Singh
- November 6, 2024
- 0 Comments
ਬਿਉਰੋ ਰਿਪੋਰਟ – ਪੰਜਾਬ ਪੁਲਿਸ (Punjab Police) ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ (Amritsar Commissionerate Police) ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 1 ਕਿਲੋ ਆਈਸ (ਮੇਥਾਮਫੇਟਾਮਾਈਨ) ਅਤੇ 1 ਕਿਲੋਗ੍ਰਾਮ
