ਘਰ ਨੂੰ ਰੌਸ਼ਨ ਕਰਨ ਚੱਲਿਆ ਸੀ ਪਿਤਾ, ਹਮੇਸ਼ਾ ਲਈ ਹਨ੍ਹੇਰਾ ਕਰ ਗਿਆ! ਇੱਕ ਗ਼ਲਤੀ ਜ਼ਿੰਦਗੀ ਭਰ ਦਾ ਗ਼ਮ ਦੇ ਗਈ
ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਇੱਕ ਸ਼ਖਸ ਆਪਣੇ ਘਰ ਦੀਵਾਲੀ ਦੀਆਂ ਤਿਆਰੀ ਕਰ ਰਿਹਾ ਸੀ ਪਰ ਖੁਸ਼ੀਆਂ ਰੌਸ਼ਨ ਕਰਨ ਦੌਰਾਨ ਉਸ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਦਰਅਸਲ ਅਮਰੀਕ ਸਿੰਘ ਆਪਣੇ ਘਰ ਦੀਵਾਲੀ ਦੀਆਂ ਲਾਈਟਾਂ ਲਗਾ ਰਿਹਾ ਸੀ, ਉਸ ਨੇ ਲਾਈਟ ਦੀ ਲੜੀ ਹੱਥ ਵਿੱਚ ਫੜ ਕੇ ਛੱਤ ’ਤੇ ਸੁੱਟੀ ਤਾਂ ਹਾਈ-ਟੈਨਸ਼ਨ ਦੀ ਤਾਰ ਨੇ
