India International Khetibadi Punjab

ਲਾਹੌਰ ’ਚ ਪ੍ਰਦੂਸ਼ਣ ਨੇ ਤੋੜੇ ਰਿਕਾਰਡ, AQI 700 ਪਾਰ! ਚੜ੍ਹਦੇ ਪੰਜਾਬ ਨੂੰ ਦੱਸਿਆ ਜ਼ਿੰਮੇਵਾਰ, CM ਮਾਨ ਨੂੰ ਲਿਖੀ ਚਿੱਠੀ

ਬਿਉਰੋ ਰਿਪੋਰਟ: ਪਹਿਲਾਂ ਦਿੱਲੀ NCR ਵਿੱਚ ਪ੍ਰਦੂਸ਼ਣ (Pollution) ਦੇ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ ਤੇ ਹੁਣ ਲਹਿੰਦੇ ਪੰਜਾਬ ਨੇ ਵੀ ਲਾਹੌਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣ ’ਤੇ ਚੜ੍ਹਦੇ ਪੰਜਾਬ ’ਤੇ ਸਵਾਲ ਚੁੱਕੇ ਹਨ। ਪਾਕਿਸਤਾਨ ਦਾ ਲਾਹੌਰ ਸ਼ਹਿਰ ਪਿਛਲੇ ਕੁਝ ਦਿਨਾਂ ਤੋਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ

Read More
India Punjab Sports

ਹੁਣ Punjab Kings ਵੱਲੋਂ ਨਹੀਂ ਖੇਡੇਗਾ ਅਰਸ਼ਦੀਪ! ਦਿੱਲੀ ਤੋਂ ਪੰਤ ਦੀ ਛੁੱਟੀ, ਜਾਣੋ ਪੂਰੀ ਪਲੇਅਰ ਰਿਟੈਂਸ਼ਨ ਲਿਸਟ

ਬਿਉਰੋ ਰਿਪੋਰਟ: IPL ਦੇ ਮੈਗਾ ਆਕਸ਼ਨ -2024 ਦੇ ਲਈ ਪਲੇਅਰ ਰਿਟੈਂਸ਼ਨ (Player Retention) ਦੀ ਲਿਸਟ ਆ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਕਿੰਗਸ (Punjab Kings) ਨੇ 5 ਸਾਲ ਤੋਂ ਟੀਮ ਨਾਲ ਖੇਡ ਰਹੇ ਅਰਸ਼ਦੀਪ ਸਿੰਘ (Arshdeep Singh) ਨੂੰ ਟੀਮ ਵਿੱਚ ਮੁੜ ਤੋਂ ਸ਼ਾਮਲ ਨਹੀਂ ਕੀਤਾ ਗਿਆ, ਪੰਜਾਬ ਕਿੰਗਸ ਦੇ ਵੱਲੋਂ ਸਿਰਫ ਪ੍ਰਭਸਿਮਰਨ

Read More
Punjab

ਲੁਧਿਆਣਾ ’ਚ ਉੱਨ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ! ਲੱਖਾਂ ਦਾ ਸਾਮਾਨ ਸੜ ਕੇ ਸੁਆਹ, ਪਟਾਕੇ ਡਿੱਗਣ ਦਾ ਡਰ

ਬਿਉਰੋ ਰਿਪੋਰਟ: ਲੁਧਿਆਣਾ ’ਚ ਉੱਨ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਇਲਾਕੇ ਦੇ ਲੋਕਾਂ ’ਚ ਹਫੜਾ-ਦਫੜੀ ਮੱਚ ਗਈ। ਲੋਕਾਂ ਨੇ ਤੁਰੰਤ ਗੋਦਾਮ ਮਾਲਕ ਨੂੰ ਸੂਚਨਾ ਦਿੱਤੀ। ਅੱਗ ਦੀਆਂ ਲਪਟਾਂ ਇੰਨੀਆਂ ਵਧ ਗਈਆਂ ਕਿ ਦੂਰੋਂ ਹੀ ਧੂੰਆਂ ਦਿਖਾਈ ਦੇ ਰਿਹਾ ਸੀ। ਅੱਗ ਲੱਗਣ ਦਾ ਕਾਰਨ ਗੋਦਾਮ ਵਿੱਚ ਪਟਾਕਿਆਂ ਦਾ ਡਿੱਗਣਾ ਦੱਸਿਆ ਜਾ

Read More
Khetibadi Punjab

ਪਰਾਲੀ ਸਾੜਨ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਨੋਡਲ ਅਫ਼ਸਰ ਦੀ ਕੁੱਟਮਾਰ! ਹਸਪਤਾਲ ਦਾਖ਼ਲ, ਮਾਮਲਾ ਦਰਜ

ਬਿਉਰੋ ਰਿਪੋਰਟ (ਪਟਿਆਲਾ): ਪਟਿਆਲਾ ’ਚ ਪਰਾਲੀ ਸਾੜਨ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਨੋਡਲ ਅਫਸਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੋਡਲ ਅਧਿਕਾਰੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਨੋਡਲ ਅਫਸਰ ਦੀ ਪਛਾਣ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ

Read More
Punjab

ਸ਼ਹੀਦਾਂ ਦੀ ਯਾਦ ‘ਚ ਕਰਵਾਏ ਅਖੰਡ ਪਾਠ ਸਾਹਿਬ!

ਬਿਉਰੋ ਰਿਪੋਰਟ – ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੇ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ

Read More