ਦਿੱਲੀ ਕੂਚ ਤੋਂ ਠੀਕ ਪਹਿਲਾਂ ਅੰਬਾਲਾ ਡੀਸੀ ਦਾ ਨਵਾਂ ਆਦੇਸ਼ ! ਪੰਧੇਰ ਨੇ ਵੀ ਦਿੱਤਾ ਕਰੜਾ ਜਵਾਬ
ਬਿਉਰੋ ਰਿਪੋਰਟ – ਸ਼ੰਭੂ ਬਾਰਡਰ (Shambu Border) ਤੋਂ ਅੱਜ ਕਿਸਾਨ ਦਿੱਲੀ (Farmer Delhi March) ਦੇ ਲਈ ਰਵਾਨਾ ਹੋਣਗੇ । ਹਾਲਾਂਕਿ ਹਰਿਆਣਾ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਬਿਨਾਂ ਇਜਾਜ਼ਤ ਕਿਸਾਨ ਦਿੱਲੀ ਨਹੀਂ ਜਾ ਪਾਉਣਗੇ । ਹੁਣ ਤੱਕ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ । ਉਧਰ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ
