ਨਵੀਨ ਚਤੁਰਵੇਦੀ ਰੋਪੜ ਅਦਾਲਤ ਵਿੱਚ ਪੇਸ਼, ਅਦਾਲਤ ਨੇ ਭੇਜਿਆ 7 ਦਿਨਾਂ ਦਾ ਪੁਲਿਸ ‘ਤੇ
ਜਨਤਾ ਪਾਰਟੀ ਦੇ ਪ੍ਰਧਾਨ ਨਵੀਨ ਚਤੁਰਵੇਦੀ, ਜਿਨ੍ਹਾਂ ਨੇ ਪੰਜਾਬ ਵਿੱਚ ਰਾਜ ਸਭਾ ਉਪ ਚੋਣ ਲਈ ਪ੍ਰਸਤਾਵਕਾਂ ਦੇ ਜਾਅਲੀ ਦਸਤਖ਼ਤਾਂ ਦੀ ਵਰਤੋਂ ਕਰਕੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ, ਨੂੰ ਵੀਰਵਾਰ ਦੁਪਹਿਰ ਰੋਪੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਗਲੀ ਸੁਣਵਾਈ 23 ਅਕਤੂਬਰ ਨੂੰ ਹੋਵੇਗੀ। ਰੋਪੜ ਪੁਲਿਸ ਨੇ ਨਵੀਨ ਨੂੰ ਸੀਜੀਐਮ ਸੁਖਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ।
