ਪੰਜਾਬ ਦਾ ਇੱਕ ਹੋਰ ਜਵਾਨ ਸਰਹੱਦ ’ਤੇ ਸ਼ਹੀਦ! 9 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ, 7 ਮਹੀਨੇ ਪਹਿਲਾਂ ਪਿਤਾ ਦਾ ਦੇਹਾਂਤ
- by Gurpreet Kaur
- September 19, 2024
- 0 Comments
ਬਿਉਰੋ ਰਿਪੋਰਟ – ਰੂਪਨਗਰ ਦਾ ਲਾਂਸ ਨਾਇਕ ਬਲਜੀਤ ਸਿੰਘ ਸ਼ਹੀਦ ਹੋ ਗਿਆ ਹੈ। 9 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ, ਪਤਨੀ ਅਮਨਦੀਪ ਕੌਰ ਦੇ ਹੱਥਾਂ ਦਾ ਚੂੜਾ ਵੀ ਨਹੀਂ ਉਤਰਿਆਂ ਸੀ ਜਦੋਂ ਉਸਨੇ ਪਤੀ ਨੂੰ ਅੰਤਿਮ ਵਿਦਾਈ ਦਿੱਤੀ। ਸਿਰਫ ਇੰਨਾਂ ਹੀ ਨਹੀਂ, ਸ਼ਹੀਦ ਦੇ ਪਿਤਾ ਦਾ ਵੀ 7 ਮਹੀਨੇ ਪਹਿਲਾਂ ਦਿਹਾਂਤ ਹੋਇਆ ਸੀ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ FIR ਦਰਜ! LOP ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ਦਾ ਮਾਮਲਾ
- by Gurpreet Kaur
- September 19, 2024
- 0 Comments
ਬਿਉਰੋ ਰਿਪੋਰਟ: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਇਹ ਮਾਮਲਾ ਲੋਕ ਸਭਾ ਵਿੱਚ ਵਿਰੋਧ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਉਨ੍ਹਾਂ ਵੱਲੋਂ ਕੀਤੀਆਂ ਸਖ਼ਤ ਟਿੱਪਣੀਆਂ ਨਾਲ ਸਬੰਧਿਤ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਵਿਚ ਸਿੱਖਾਂ ਦੀ ਸਥਿਤੀ ਬਾਰੇ ਅਮਰੀਕਾ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਲਗਾਤਾਰ
ਮਤਰੇਏ ਪਿਤਾ ਨੇ ਕੀਤਾ 11 ਸਾਲ ਦੇ ਪੁੱਤਰ ਦਾ ਕਤਲ
- by Gurpreet Singh
- September 19, 2024
- 0 Comments
ਸਰਦੂਲਗੜ੍ਹ ਦੇ ਵਾਰਡ ਨੰਬਰ 1 ਵਿੱਚ ਰਹਿੰਦੇ ਇਕ ਵਿਅਕਤੀ ਨੇ ਆਪਣੇ 11 ਸਾਲਾਂ ਮਤਰੇਏ ਪੁੱਤ ਦਾ ਕਤਲ ਕਰ ਦਿੱਤਾ। ਮ੍ਰਿਤਕ ਬੱਚੇ ਦੇ ਮਾਮੇ ਵਕੀਲ ਸਿੰਘ ਪੁੱਤਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਜੋ ਕਿ ਪਹਿਲਾਂ ਪਿੰਡ ਰੋੜਾਂਵਾਲੀ ਦੇ ਗੁਰਪ੍ਰੀਤ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਭੈਣ ਦੀ ਕੁੱਖੋਂ ਦੋ ਬੱਚੇ ਲੜਕੀ
ਜਲੰਧਰ ਦਾ ਨੌਜਵਾਨ ਬ੍ਰਿਟਸ਼ ਆਰਮੀ ‘ਚ ਭਰਤੀ ਹੋਇਆ…ਪੰਜਾਬ ਦਾ ਨਾਮ ਕੀਤਾ ਰੌਸ਼ਨ
- by Gurpreet Singh
- September 19, 2024
- 0 Comments
ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਣਾ ਜਿੱਥੇ ਪੰਜਾਬੀਆਂ ਆਪਣੇ ਨਾਮ ਦੇ ਝੰਡੇ ਨਾ ਗੱਡੇ ਹੋਣ। ਪੰਜਾਬੀਆਂ ਨੇ ਹਰ ਦੇਸ਼ ਵਿੱਚ ਵੱਖਰੀ ਭਾਸ਼ਾ ਹੇਣ ਦੇ ਬਾਵਜੂਦ ਸਖਤ ਮਿਹਨਤਾ ਦੇ ਸਦਕਾ ਵੱਡੀਆ ਪੁਲਾਂਘਾਂ ਪੱਟੀਆਂ ਹਨ। ਅਜਿਹਾ ਇੱਕ ਮਾਮਲਾ ਯੂਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਬ੍ਰਿਟਸ਼ ਆਰਮੀ ‘ਚ ਪੰਜਾਬ ਦਾ ਨੌਜਵਾਨ ਭਰਤੀ ਹੋਇਆ ਹੈ। ਪੰਜਾਬ ਦੇ ਜੰਮਪਲ
ਪੰਜਾਬ ਦੇ ਇਸ ਸ਼ਹਿਰ ‘ਚ ਚੱਲੀਆਂ ਗੋਲੀਆਂ! ਲੋਕ ਸਹਿਮੇ
- by Manpreet Singh
- September 19, 2024
- 0 Comments
ਬਿਊਰੋ ਰਿਪੋਰਟ – ਡੇਰਾਬੱਸੀ (Derabassi) ਵਿਚ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਪ੍ਰਾਪਤ ਹੋਈ ਜਾਣਾਕਰੀ ਮੁਤਾਬਕ ਡੇਰਾਬੱਸੀ ਵਿਚ ਥਾਣੇ ਦੇ ਪਿਛਲੇ ਪਾਸੇ ਇਕ ਇਮੀਗਰੇਸ਼ਨ ਸੈਂਟਰ (Immigration Centre) ਹੈ, ਜਿਸ ਦੇ ਮਾਲਕ ਨੂੰ ਇਹ ਹਮਲਾਵਰ ਫਿਰੌਤੀ ਦੀ ਚਿੱਠੀ ਦੇਣ ਲਈ ਆਏ ਸਨ। ਹਮਲਾਵਰ ਨੇ ਇੰਮੀਗਰੇਸ਼ਨ ਸੈਂਟਰ ਵਿਚ ਦਾਖਲ ਹੋ ਕੇ ਪਹਿਲਾਂ ਕਾਊਂਟਰ ‘ਤੇ ਬੈਠੀ ਲੜਕੀ ਨੂੰ
ਨੌਜਵਾਨ ਨੇ ਨਹਿੰਗ ਸਿੰਘ ਤੇ ਗੁੱਟ ਵੱਢਣ ਦਾ ਲਗਾਇਆ ਇਲਜ਼ਾਮ! ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ
- by Manpreet Singh
- September 19, 2024
- 0 Comments
ਬਿਊਰੋ ਰਿਪੋਰਟ – ਅੰਮ੍ਰਿਤਸਰ (Amritsar) ਵਿੱਚ ਇਕ ਨੌਜਵਾਨ ਨੇ ਨਹਿੰਗ ਸਿੰਘ (Nihang Singh) ਅਤੇ ਉਸ ਦੇ ਸਾਥੀਆਂ ‘ਤੇ ਹਮਲਾ ਕਰਕੇ ਗੁੱਟ ਵੱਢਣ ਦਾ ਇਲਜ਼ਾਮ ਲਗਾਇਆ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਵਿਚ ਸਹਿਮ ਪਾਇਆ ਜਾ ਰਿਹਾ ਹੈ। ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਐ ਹੈ ਅਤੇ ਉਹ ਇਲਾਜ ਅਧੀਨ ਹੈ। ਇਸ ਸਬੰਧੀ ਪੀੜਤ
ਮੰਡੀ ਗੋਬਿੰਦਗੜ੍ਹ ਨੂੰ ਮਿਲੇਗੀ ਵੱਡੀ ਸੁਗਾਤ! ਸੈਂਕੜੇ ਕਰੋੜ ਦਾ ਹੋਵੇਗਾ ਨਿਵੇਸ਼, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
- by Gurpreet Kaur
- September 19, 2024
- 0 Comments
ਬਿਉਰੋ ਰਿਪੋਰਟ: ਪੰਦਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਸੋਸ਼ਲ ਮੀਡੀਆ ਤੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਹੈ ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਗਲੇ ਮਹੀਨੇ ਤੋਂ