ਜਲੰਧਰ ਵਿੱਚ ਬੇਕਾਬੂ ਕੈਂਟਰ, ਰੇਲਿੰਗ ਤੋੜ ਕੇ ਦੂਜੇ ਪਾਸੇ ਆ ਗਿਆ, ਡਰਾਇਵਰ ਨੇ ਪੀ ਰੱਖੀ ਸੀ ਸ਼ਰਾਬ
ਜਲੰਧਰ ਵਿੱਚ ਇੱਕ ਕੈਂਟਰ ਹਾਦਸਾਗ੍ਰਸਤ ਹੋ ਗਿਆ। ਤੇਜ਼ ਰਫ਼ਤਾਰ ਕੈਂਟਰ ਆਪਣੀ ਲੇਨ ਤੋਂ ਦੂਜੇ ਪਾਸੇ ਆਇਆ ਅਤੇ ਫਿਰ ਫਲਾਈਓਵਰ ਦੇ ਹੇਠਾਂ ਲਟਕ ਗਿਆ। ਸੜਕ ਸੁਰੱਖਿਆ ਬਲ ਦੀ ਟੀਮ ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਵਿੱਚ ਲੈ ਲਿਆ। ਕੈਂਟਰ ਡਰਾਈਵਰ ਨੂੰ ਕਿਸੇ ਤਰ੍ਹਾਂ ਕੈਬਿਨ ਵਿੱਚੋਂ ਬਾਹਰ ਕੱਢਿਆ ਗਿਆ। ਕੈਂਟਰ ਦਾ