‘ਆਪ’ ਆਗੂ ਵੱਲੋਂ ਸਮੂਹਿਕ ਆਤਮਦਾਹ ਦੀ ਚੇਤਾਵਨੀ! ‘ਮੈਂ ਖ਼ੁਦ ਆਪਣੇ ਪਰਿਵਾਰ ਨੂੰ ਮਾਰ ਦੇਵਾਂ’
ਬਿਉਰੋ ਰਿਪੋਰਟ: ਅੰਮ੍ਰਿਤਸਰ ਦੇ ਅਟਾਰੀ ਇਲਾਕੇ ’ਚ ਆਪ ਆਗੂ ਅਤੇ ਕੋਕਾ ਕੋਲਾ ਏਜੰਸੀ ਚਲਾਉਣ ਵਾਲੇ ਜਸਵਿੰਦਰ ਸਿੰਘ ਜਸ ਨੇ ਫਿਰੌਤੀ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਹੱਥੋਂ ਮਰਨ ਨਾਲੋਂ ਚੰਗਾ ਹੈ ਮੈਂ ਆਪ ਹੀ ਆਪਣਿਆਂ ਨੂੰ ਗੋਲੀ ਮਾਰ ਦੇਵਾਂ। ਜਸਵਿੰਦਰ ਸਿੰਘ ਨੂੰ ਪਿਛਲੇ