ਨਿਸ਼ਾਨ-ਏ-ਖਾਲਸਾ ਦੇ 14 ਵਿਦਿਆਰਥੀਆਂ ਦੀ NDA ਲਈ ਚੋਣ ! 1 CDS ‘ਚ ਪਾਸ
ਨਿਸ਼ਾਨ-ਏ ਖਾਲਸਾ ਨੇ NDA ਲਈ ਚੋਣ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ
ਨਿਸ਼ਾਨ-ਏ ਖਾਲਸਾ ਨੇ NDA ਲਈ ਚੋਣ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ
ਬਿਉਰੋ ਰਿਪੋਰਟ – ਖਡੂਰ ਸਾਹਿਬ ਵਿਖੇ ਨਿਸ਼ਾਨ-ਏ-ਸਿੱਖੀ ਵਿਗਿਆਨ ਅਤੇ ਸਿਖਲਾਈ ਸੰਸਥਾ ਚਲਾਈ ਜਾ ਰਹੀ ਹੈ। ਇੱਥੋਂ ਦੇ 13 ਬੱਚੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। ਦੱਸ ਦੇਈਏ ਕਿ ਯੂ.ਪੀ.ਐਸ.ਸੀ ਦੁਆਰਾ ਕਰਵਾਈ ਜਾਂਦੀ ਹੈ। 1 ਵਿਦਿਆਰਥਣ ਜੋ ਕਿ ਜੇ.ਈ.ਈ/ਨੀਟ ਦਾ ਤਿਆਰੀ ਕੋਰਸ ਕਰ ਰਹੀ ਹੈ ਉਸ ਨੇ ਵੀ ਐੱਨ.ਡੀ.ਏ. ਦੀ ਲਿਖਤੀ
ਪੰਜਾਬ ਦੇ 5 ਮੰਤਰੀਆਂ ਨੇ ਸਹੁੰ ਚੁੱਕੀ
ਮਾਨ ਕੈਬਨਿਟ ਵਿੱਚ 4 ਮੰਤਰੀਆਂ ਦੀ ਛੁੱਟੀ,5 ਨਵਿਆਂ ਦੀ ਐਂਟਰੀ
ਜੋੜਾਮਾਜਰਾ,ਬਲਕਾਰ ਸਿੰਘ,ਗਗਨ ਅਨਮੋਲ ਮਾਨ ,ਬ੍ਰਹਮਸ਼ੰਕਰ ਜਿੰਪਾ ਕੈਬਨਿਟ ਤੋਂ ਬਾਹਰ
ਬਿਉਰੋ ਰਿਪੋਰਟ – ਪੰਜਾਬ ਵਿਚ ਨਗਰ ਨਿਗਮ (Nagar Nigam) ਅਤੇ ਨਗਰ ਕੌਂਸਲ (Nagar Council) ਦੀਆਂ ਚੋਣਾਂ ਵਿਚ ਲਗਾਤਾਰ ਹੋ ਰਹੀ ਦੇਰੀ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਹੁਣ ਸਰਕਾਰ ਨੂੰ ਫਟਕਾਰ ਲਗਾਈ ਹੈ। ਹਾਈਕੋਰਟ ਦੇ ਚੀਫ ਜਸਟਿਸ ਨੇ ਸਖਤੀ ਨਾਲ ਕਿਹਾ ਕਿ ਸਰਕਾਰ ਨੂੰ ਆਖਰੀ ਮੌਕੇ ਦਿੱਤਾ ਜਾ ਰਿਹਾ ਹੈ
ਪੰਜਾਬ-ਹਰਿਆਣਾ ਨੇ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਵਾਸੀ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ ‘ਚ 29 ਸਾਲ ਬਾਅਦ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ 29 ਸਾਲ ਬਾਅਦ ਸੁਣਾਏ ਆਪਣੇ ਫੈਸਲੇ ‘ਚ ਤਤਕਾਲੀ ਡੀਐਸਪੀ (ਸੇਵਾਮੁਕਤ ਐਸ.ਪੀ.) ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੁਲਦੀਪ ਕੌਰ ਦੇ ਪਤੀ ਅਤੇ ਸਮਾਜ ਸੇਵੀ ਕਰਮ ਸਿੰਘ ਬਰਾੜ
ਬਿਉਰੋ ਰਿਪੋਰਟ – ਕਿਸਾਨ ਮਜ਼ਦੂਰ ਸੰਘਰਸ ਕਮੇਟੀ (Kisan Mazdoor Sangharsh Committee) ਵੱਲੋਂ ਕੱਲ੍ਹ ਨੂੰ ਅੰਮ੍ਰਿਤਸਰ (Amritsar) ਵਿਚ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਦੀਆਂ ਕਿਸਾਨਾਂ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਕਿਸਾਨ ਅੰਦੋਲਨ ਪਹਿਲੇ ਅਤੇ ਹੁਣ ਵੀ ਚੱਲ ਰਹੇ ਦੂਜੇ ਅੰਦੋਲਨ ਵਿਚ ਸ਼ਹੀਦ ਹੋਏ