ਕੇਜਰੀਵਾਲ ਤੇ ਆਤਿਸ਼ੀ ਖਿਲਾਫ਼ ਧੋਖਾਧੜੀ ਦੀ ਜਾਂਚ ਦੇ ਆਦੇਸ਼ ! ਪੰਜਾਬ ਪੁਲਿਸ ਵੀ ਰਡਾਰ ‘ਤੇ!
ਬਿਉਰੋ ਰਿਪੋਰਟ – ਦਿੱਲੀ ਦੇ LG ਵੀਕੇ ਸਕਸੈਨਾ (VK SEXSENA) ਨੇ ਆਮ ਆਦਮੀ ਪਾਰਟੀ (AAP) ਦੀ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ । LG ਦੇ ਪ੍ਰਿੰਸੀਪਲ ਸਕੱਤਰ ਨੇ ਦਿੱਲੀ ਦੇ ਚੀਫ਼ ਸਕੱਤਰ ਅਤੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ । 27 ਦਸੰਬਰ ਨੂੰ ਭੇਜੀ ਗਈ ਚਿੱਠੀ ਦੇ ਜ਼ਰੀਏ ਅਫ਼ਸਰਾਂ ਨੂੰ ਕਿਹਾ ਗਿਆ
