12 ਘੰਟਿਆਂ ਅੰਦਰ ਦੂਜਾ ਐਨਕਾਊਂਟਰ ! ਸਰੇਆਮ ਕਤਲ ਕਰਕੇ ਭੱਜ ਰਹੇ 2 ਬਦਮਾਸ਼ ਗਿਰਫਤ ‘ਚ
ਬਿਉਰੋ ਰਿਪੋਰਟ – ਪੰਜਾਬ ਵਿੱਚ 12 ਘੰਟਿਆਂ ਦੇ ਅੰਦਰ ਲਗਾਤਾਰ ਪੁਲਿਸ ਵੱਲੋਂ 2 ਐਨਕਾਊਂਟਰ ਕੀਤੇ ਗਏ ਹਨ । ਤਾਜ਼ਾ ਮਾਮਲਾ ਤਰਨਤਾਰਨ ਦੇ ਹਰੀਕੇ ਪੱਤਣ ਤੋਂ ਸਾਹਮਣੇ ਆਇਆ ਹੈ । ਇੱਥੇ 2 ਬਦਮਾਸ਼ਾਂ ਵੱਲੋਂ ਪਹਿਲਾਂ ਇੱਕ ਆੜ੍ਹਤੀਏ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ । ਜਾਣਕਾਰੀ ਦੇ ਮੁਤਾਬਿਕ ਰਾਮ ਗੋਪਾਲ ਆਪਣੇ ਘਰ ਦੇ
