ਪੰਜਾਬ ਦੇ ਇਸ ਸਹਿਰ ‘ਚ ਡਿੱਗੀ 100 ਸਾਲਾ ਇਮਾਰਤ
ਬਿਉਰੋ ਰਿਪੋਰਟ – ਲੁਧਿਆਣਾ (Ludhiana) ਵਿਚ 100 ਸਾਲ ਪੁਰਾਣੀ ਇਮਾਰਤ ਡਿੱਗੀ ਹੈ। ਇਮਾਰਤ ਦੇ ਡਿੱਗਣ ਕਾਰਨ 3 ਲੋਕ ਜਖਮੀ ਹੋਏ ਹਨ। ਜਖਮੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਬੰਦਾ ਮੁਹੱਲਾ ਉੱਚੀ ਗਲੀ ਵਿਚ ਇਹ ਇਮਾਰਤ ਡਿੱਗੀ ਹੈ। ਇਸ ਸਬੰਧੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਲੋਕ ਭੱਜਦੇ ਹੋਏ ਦਿਖ ਰਹੇ ਹਨ। ਵੀਡੀਓ