ਬਿੱਟੂ ਦਾ ਰਾਹੁਲ ਗਾਂਧੀ ’ਤੇ ਇੱਕ ਵਾਰ ਮੁੜ ਤੋਂ ਇਤਰਾਜ਼ਯੋਗ ਬਿਆਨ! ‘ਬੁਰਾ ਸੁਣਦੇ ਹੋ ਤਾਂ ਕੰਨ੍ਹ ਬੰਦ ਕਰ ਲਓ!’
ਬਿਉਰੋ ਰਿਪੋਰਟ – ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (RAVNEET SINGH BITTU) ਨੇ ਇੱਕ ਵਾਰ ਮੁੜ ਤੋਂ ਰਾਹੁਲ ਗਾਂਧੀ (RAHUL GANDHI) ’ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਰਿਆਣਾ ਵਿੱਚ ਕਿਸਾਨਾਂ ਦੀ ਗੱਲ ਕਰਦੇ ਹਨ। ਪਰ ਉਨ੍ਹਾਂ ਦੇ ਆਪਣੇ ਜੀਜੇ ਨੇ ਹਰਿਆਣਾ ਵਿੱਚ ਲੁੱਟ ਮਚਾਈ ਅਤੇ ਹੁੱਡਾ ਦੇ ਨਾਲ ਮਿਲ ਕੇ ਜ਼ਮੀਨਾਂ