ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਵਾਲੇ ਉਮੀਦਵਾਰ ਦਾ ਇੱਕ ਹੋਰ ਕਾਰਨਾਮਾ!
ਬਿਉਰੋ ਰਿਪੋਰਟ – ਡੇਰਾ ਬਾਬਾ ਨਾਨਕ (DERA BABA NANAK) ਦੇ ਪਿੰਡ ਹਰਦੋਰਵਾਲ ਦੀ ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਵਾਲੇ ਬੀਜੇਪੀ ਦੇ ਆਗੂ ਆਤਮਾ ਸਿੰਘ ਨੇ ਮੈਦਾਨ ਹੀ ਛੱਡ ਦਿੱਤਾ। ਜਦੋਂ 2 ਕਰੋੜ ਦੀ ਬੋਲੀ ਲਗਾਉਣ ’ਤੇ ਸਵਾਲ ਉੱਠੇ ਤਾਂ ਆਤਮਾ ਸਿੰਘ ਨੇ ਬੋਲੀ ਲਗਾਉਣ ਦਾ ਫੈਸਲਾ ਵਾਪਸ ਲਿਆ ਅਤੇ ਨਾਮਜ਼ਦਗੀ ਭਰ ਕੇ ਚੋਣ