ਵੋਟਿੰਗ ਤੋਂ 24 ਘੰਟੇ ਪਹਿਲਾਂ ਲੁਧਿਆਣਾ ਵੱਡਾ ਹੰਗਾਮਾ ! ‘AAP’ ਤੇ ਬੀਜੇਪੀ ਦੇ ਵਰਕਰ ਹੋ ਗਏ ਆਹਮੋ-ਸਾਹਮਣੇ
ਬਿਉਰੋ ਰਿਪੋਰਟ – ਪੰਜਾਬ ਦੀਆਂ 5 ਨਿਗਮਾਂ ਵਿੱਚ ਚੋਣ ਪ੍ਰਚਾਰ 19 ਦਸੰਬਰ ਸ਼ਾਮ 4 ਵਜੇ ਰੁਕ ਗਿਆ ਸੀ। ਉਸ ਤੋਂ ਬਾਅਦ ਸ਼ਰਾਬ ਅਤੇ ਰਾਸ਼ਨ ਵੰਡਣ ਦਾ ਖੇਡ ਸ਼ੁਰੂ ਹੋ ਗਿਆ । ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਬੀਜੇਪੀ ਦੇ ਹਮਾਇਤੀ ਦੀ ਕਾਰ ਨੂੰ GNE ਕਾਲਜ ਦੇ ਅੰਦਰ ਘੇਰ ਲਿਆ ।
