ਪੰਜਾਬ ਸਮੇਤ ਦੇਸ਼ ਭਰ ’ਚ ਸਸਤਾ ਹੋਇਆ ਅਮੁਲ ਦੁੱਧ
ਪੰਜਾਬ ਸਮੇਤ ਦੇਸ਼ ਭਰ ’ਚ ਅਮੁਲ ਦੁੱਧ ਸਸਤਾ ਹੋ ਗਿਆ ਹੈ। ਡੇਅਰੀ ਬ੍ਰਾਂਡ ਅਮਬਲ ਨੇ ਇਹ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਅਮੁਲ ਗੋਲਡ, ਅਮੂਲ ਤਾਜਾ ਅਤੇ ਟੀ ਸਪੈਸ਼ਲ ਦੁੱਧ ਦੇ ਰੇਟ ਘਟਾਏ ਗਏ ਹਨ। ਅਮੁਲ ਦੁੱਧ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ