ਅੱਜ ਜਲੰਧਰ ‘ਚ ਕਿਸਾਨ ਕਰਨਗੇ ਚੱਕਾ ਜਾਮ, 12 ਵਜੇ ਤੋਂ ਤਿੰਨ ਘੰਟੇ ਲਈ ਆਵਾਜਾਈ ਬੰਦ
ਮੁਹਾਲੀ : ਪੰਜਾਬ ‘ਚ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸੂਬੇ ਭਰ ‘ਚ ਕਈ ਥਾਵਾਂ ‘ਤੇ ਸੜਕਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਜਲੰਧਰ ਵਿੱਚ ਵੀ ਕਿਸਾਨ ਸੜਕਾਂ ’ਤੇ ਜਾਮ ਲਾਉਣਗੇ। ਸਭ ਤੋਂ ਵੱਡਾ ਜਾਮ ਜਲੰਧਰ ਲੁਧਿਆਣਾ ਹਾਈਵੇਅ ਧੰਨੋਵਾਲੀ, ਜਲੰਧਰ ਪਠਾਨਕੋਟ ਹਾਈਵੇ ਭੋਗਪੁਰ ਨੇੜੇ ਲੱਗੇਗਾ। ਜਲੰਧਰ ਸ਼ਹਿਰ ਅਤੇ ਦੇਹਟ ਦੇ ਪੁਲਿਸ ਅਧਿਕਾਰੀ ਸੜਕਾਂ