ਨਕਲੀ IPS ਕੁੜੀ ਆਈ ਅਸਲੀ ਪੁਲਿਸ ਦੇ ਅੱੜਿਕੇ, ਨਾਕਾਬੰਦੀ ਦੌਰਾਨ ਕੀਤੀ ਕਾਬੂ
ਤਰਨ ਤਰਨ : ਸੂਬੇ ਵਿੱਚ ਆਏ ਦਿਨ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਕਈ ਸ਼ਰਾਰਤੀ ਲੋਕ ਪੁਲਿਸ ਦੀ ਵਰਦੀ ਪਾ ਕੇ ਪੁਲਿਸ ਦੀਆਂ ਪਾਵਰਾਂ ਦਾ ਗਲਤ ਇਸਤੇਮਾਲ ਕਰਦੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਤਰਨ ਤਰਨ ਤੋਂ ਸਾਹਮਣੇ ਆਇਆ ਹੈ। ਜਿੱਥੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਆਪਣੇ ਆਪ ਨੂੰ ਆਈਪੀਐਸ ਦੱਸ ਰਹੀ
