ਜਲੰਧਰ ਦੇ ਨੌਜਵਾਨ ਨੂੰ ਖੁੱਲ੍ਹੇਆਮ ਨਸ਼ੇ ਦਾ ਟੀਕਾ ਲਗਾਉਂਦੇ ਫੜਿਆ
ਜਲੰਧਰ ਨੇੜੇ ਪਿੰਡ ਹਮੀਰਾ ਵਿੱਚ ਸੜਕ ਕਿਨਾਰੇ ਕੁਝ ਨੌਜਵਾਨ ਖੁੱਲ੍ਹੇਆਮ ਨਸ਼ੇ ਦਾ ਇੰਜੈਕਸ਼ਨ ਲਗਾਉਂਦੇ ਰੰਗੇ ਹੱਥੀਂ ਫੜੇ ਗਏ। ਇੱਕ ਸਥਾਨਕ ਵਿਅਕਤੀ ਨੇ ਪੂਰੀ ਘਟਨਾ ਮੋਬਾਈਲ ‘ਤੇ ਲਾਈਵ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ, ਜਿਸ ਨਾਲ ਇਲਾਕੇ ‘ਚ ਹੜਕੰਪ ਮੱਚ ਗਿਆ। ਵੀਡੀਓ ਬਣਾਉਣ ਵਾਲੇ ਨੇ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਦਾਅਵਿਆਂ ‘ਤੇ ਸਿੱਧੇ ਸਵਾਲ
