ਕੇਂਦਰ ਨੇ SKM ਗੈਰ ਸਿਆਸੀ ਨੂੰ ਚਿੱਠੀ ਰਾਹੀ ਭੇਜਿਆ ਵੱਡਾ ਸੁਨੇਹਾ ! ਡੱਲੇਵਾਲ ਨੇ ਆਪ ਦਿੱਤੀ ਜਾਣਕਾਰੀ
ਬਿਉਰੋ ਰਿਪੋਰਟ – SKM ਗੈਰ ਸਿਆਸੀ ਵਿੱਚ ਸ਼ਾਮਲ ਦੋਵੇ ਮੋਰਚਾ ਨੂੰ ਕੇਂਦਰ ਨੇ ਇੱਕ ਹੋਰ ਮੀਟਿੰਗ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੀ ਕੇਂਦਰ ਨਾਲ ਦੂਜੀ ਮੀਟਿੰਗ 22 ਫ਼ਰਵਰੀ ਨੂੰ ਹੋਵੇਗੀ। ਚੰਡੀਗੜ੍ਹ ਦੇ ਸੈਕਟਰ 26 ਵਿਚ ਸ਼ਾਮ 6 ਵਜੇ ਹੋਵੇਗੀ। ਕੇਂਦਰ ਦਾ ਪੱਤਰ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਪੂਰਨ ਚੰਦਰ ਕਿਸ਼ਨ ਵਲੋਂ ਭੇਜਿਆ ਗਿਆ ਹੈ।
