ਪੰਜਾਬ ਦੇ 78 ਥਾਣਿਆਂ ਵਿੱਚ ਹਮਲੇ ਦਾ ਅਲਰਟ ! ਪੁਲਿਸ ਨੇ ਲਏ 2 ਵੱਡੇ ਫੈਸਲੇ
ਬਿਉਰੋ ਰਿਪੋਰਟ – ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਪੁਲਿਸ ਥਾਣਿਆਂ ‘ਤੇ ਹੋ ਰਹੇ ਹਮਲਿਆਂ ਤੋਂ ਮਗਰੋਂ ਪੰਜਾਬ ਪੁਲਿਸ ਨੇ ਰਣਨੀਤੀ ਤਿਆਰ ਕੀਤੀ ਹੈ । ਇਸ ਦੇ ਲਈ 78 ਥਾਣਿਆਂ ਅਤੇ ਚੌਂਕੀਆਂ ਦੀ ਚੋਣ ਕੀਤੀ ਗਈ ਹੈ । ਇੰਨਾਂ ਸਾਰੇ ਥਾਣਿਆਂ ਦੀ ਚਾਰਦੀਵਾਰੀ ਕੀਤੀ ਜਾਵੇਗੀ ਅਤੇ ਨਾਲ ਹੀ ਕੰਢਿਆਲੀ ਤਾਰਾਂ ਲਗਾਇਆ ਜਾਣਗੀਆਂ ਪੁਲਿਸ ਦੇ ਸੂਤਰਾਂ ਮੁਤਾਬਿਕ
