ਕੱਲ੍ਹ ਨੂੰ ਇਨ੍ਹਾਂ ਥਾਵਾਂ ‘ਤੇ ਲੱਗਣਗੇ ਧਰਨੇ! ਵੱਡੇ ਕਿਸਾਨ ਲੀਡਰ ਵੀ ਰਹਿਣਗੇ ਮੌਜੂਦ!
ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਝੋਨੇ ਦੀ ਖਰੀਦ ਨਾ ਹੋਣ ਕਾਰਨ ਕੱਲ੍ਹ ਮੋਗਾ, ਸੰਗਰੂਰ, ਬੜਬੜਕਲਾਂ, ਡਗਰੂ, ਫਗਵਾੜਾ, ਬਟਾਲਾ ਦੇ ਨੈਸ਼ਨਲ ਹਾਈਵੇ ਜਾਮ ਕੀਤੇ ਜਾਣਗੇ ਅਤੇ ਉਹ ਖੁਦ ਫਗਵਾੜਾ ਦੇ ਧਰਨੇ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕੋਈ ਧਰਨਾ ਨਹੀਂ ਲਗਾਉਣਾ ਚਾਹੁੰਦੇ ਪਰ ਹੁਣ ਸਾਰੀ ਖੇਡ