2 ਔਰਤਾਂ ਬਣੀਆਂ ਹੈਵਾਨ! ਬਜ਼ੁਰਗ ਨੂੰ ਕੁੱਟ-ਕੁੱਟ ਦੇ ਉਤਾਰਿਆ ਮੌਤ ਦੇ ਘਾਟ
- by Preet Kaur
- October 25, 2024
- 0 Comments
ਬਿਉਰੋ ਰਿਪੋਰਟ: ਤਰਨਤਾਰਨ ਦੇ ਪਿੰਡ ਮਰਗਿੰਦਪੁਰਾ ਵਿੱਚ 2 ਔਰਤਾਂ ਨੇ ਮਿਲ ਕੇ 60 ਸਾਲ ਦੇ ਬਜ਼ੁਰਗ ਦਾ ਬੁਰੀ ਤਰ੍ਹਾਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਚਰਨ ਸਿੰਘ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਮੁਤਾਬਿਕ ਉਸ ਦੇ ਪਤੀ ਪਿੰਡਾਂ ਵਿੱਚ ਫੇਰੀ ਦਾ ਕੰਮ ਕਰਦਾ ਸੀ। ਘਰ ਦੇ ਨਜ਼ਦੀਕ ਪਿੰਡ
ਬਰਨਾਲਾ ਤੋਂ ਆਪਣੇ ਮਨਪਸੰਦ ਉਮੀਦਵਾਰ ਨੂੰ ਟਿਕਟ ਦਵਾਉਣ ਦੇ ਬਾਵਜੂਦ ਮੀਤ ਹੇਅਰ ਪ੍ਰਚਾਰ ਤੋਂ ਦੂਰ!
- by Preet Kaur
- October 25, 2024
- 0 Comments
ਬਿਉਰੋ ਰਿਪੋਰਟ – ਬਰਨਾਲਾ ਵਿਧਾਨਸਭਾ ਦੀ ਜ਼ਿਮਨੀ (Barnala By Election 2024) ਚੋਣ ਵਿੱਚ ਆਪਣੇ ਮਨਪਸੰਦ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ (Harinder Singh Dhaliwal) ਨੂੰ ਟਿਕਟ ਦਿਵਾਉਣ ਦੇ ਬਾਵਜੂਦ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਚੋਣ ਪ੍ਰਚਾਰ ਤੋਂ ਦੂਰ ਹਨ। ਸਿਰਫ਼ ਇੰਨਾ ਹੀ ਨਹੀਂ, ਉਹ ਹਰਿੰਦਰ ਸਿੰਘ ਧਾਲੀਵਾਲ ਦੀ ਨਾਮਜ਼ਦਗੀ ਮੌਕੇ ਵੀ ਮੌਜੂਦ ਨਹੀਂ
ਪੰਜਾਬ ਜ਼ਿਮਨੀ ਚੋਣਾਂ ਦੌਰਾਨ 2 IPS ਅਫ਼ਸਰ ਬਦਲੇ!
- by Preet Kaur
- October 25, 2024
- 0 Comments
ਬਿਉਰੋ ਰਿਪੋਰਟ – ਪੰਜਾਬ ਜ਼ਿਮਨੀ ਚੋਣਾਂ ਦੌਰਾਨ 2 ਸੀਨੀਅਰ IPS ਅਧਿਕਾਰੀਆਂ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਆਪਣੇ ਨਵੇਂ ਸਟੇਸ਼ਨਾਂ ਵਿੱਚ ਰਿਪੋਰਟ ਕਰਨ ਅਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਆਦੇਸ਼ ਦੇ ਮੁਤਾਬਿਕ SSP ਤਰਨ ਤਾਰਨ ਗੌਰਵ ਤੂਰ ਨੂੰ AIG ਪਰਸੋਨਰ
ਪੰਜਾਬ ਦੀਆਂ 4 ਵਿਧਾਨਸਭਾ ਜ਼ਿਮਨੀ ਚੋਣਾਂ ਲਈ 57 ਉਮੀਦਵਾਰ ਮੈਦਾਨ ’ਚ! ਅਖ਼ੀਰਲੇ ਦਿਨ 2 ਦਿੱਗਜਾਂ ਨੇ ਭਰੀ ਨਾਮਜ਼ਦਗੀ
- by Preet Kaur
- October 25, 2024
- 0 Comments
ਬਿਉਰੋ ਰਿਪੋਰਟ: (Punjab Assembly By Poll 2024) ਪੰਜਾਬ ਦੀਆਂ 4 ਵਿਧਾਨਸਭਾ ਸੀਟਾਂ ’ਤੇ ਨਾਮਜ਼ਦਗੀਆਂ ਖ਼ਤਮ ਹੋ ਗਈਆਂ ਹਨ। ਚੋਣ ਕਮਿਸ਼ਨ ਦੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਹੁਣ ਤੱਕ ਕੁੱਲ 57 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਇਨ੍ਹਾਂ ਵਿੱਚੋ ਕੁਝ ਉਮੀਦਵਾਰਾਂ ਨੇ ਆਪਣੇ ਕਵਰਿੰਗ ਉਮੀਦਵਾਰ ਵੀ ਐਲਾਨੇ ਹਨ। ਹੁਣ 28 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਛਾਂਟੀ ਹੋਵੇਗੀ। 13 ਨਵਬੰਰ