50 ਪਿੰਡਾਂ ਦਾ ਦਿੱਤਾ ਪਾਣੀ ਪੀਣਗੇ ਡੱਲੇਵਾਲ
ਬਿਉਰੋ ਰਿਪੋਰਟ – ਅੱਜ ਹਰਿਆਣਾ ਦੇ 50 ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ਤੋਂ ਪਾਣੀ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਪਹੁੰਚੇ। ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ 71 ਦਿਨਾਂ ਤੋਂ ਮਰਨ ਵਰਤ ‘ਤੇ ਹਨ, ਇਸ ਪਾਣੀ ਦਾ ਸੇਵਨ ਕਰਨਗੇ। ਕਿਉਂਕਿ ਉਹ ਪਾਣੀ ਤੋਂ ਇਲਾਵਾ ਕੁਝ ਨਹੀਂ ਖਾ ਰਿਹਾ
