ਇਸ ਦਿਨ ਤੋਂ ਬਦਲਣ ਵਾਲਾ ਹੈ ਪੰਜਾਬ ਦਾ ਮੌਸਮ ! ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ,ਠੰਡ ਦੀ ਹੋਵੇਗੀ ਵਾਪਸੀ
ਬਿਉਰੋ ਰਿਪੋਰਟ – ਪੰਜਾਬ ਦਾ ਮੌਸਮ ਕੱਲ੍ਹ ਤੋਂ 360 ਡਿਗਰੀ ਬਦਲਣ ਵਾਲਾ ਹੈ । ਮੌਸਮ ਵਿਭਾਗ ਦੀ ਮੰਨੀਏ ਤਾਂ ਕੱਲ੍ਹ ਅਤੇ ਪਰਸੋ 2 ਦਿਨ ਸੂਬੇ ਵਿੱਚ ਤੇਜ਼ ਦੇ ਨਾਲ ਤੂਫਾਨ ਆ ਸਕਦਾ ਹੈ। ਕੱਲ੍ਹ ਪੰਜਾਬ ਦੇ 60 ਫੀਸਦੀ ਹਿੱਸੇ ਵਿੱਚ ਤੂਫਾਨ ਤੇ ਮੀਂਹ ਦੀ ਭਵਿੱਖਵਾਣੀ ਹੈ ਜਦਕਿ 28 ਫਰਵਰੀ ਨੂੰ ਪੂਰੇ ਪੰਜਾਬ ਵਿੱਚ ਮੀਂਹ ਦਾ
