360 ਡਿਗਰੀ ਬਦਲ ਜਾਵੇਗਾ ਪੰਜਾਬ ਦਾ ਮੌਸਮ ! ਇਸ ਦਿਨ ਤੋਂ 3 ਦਿਨ ਮੀਂਹ ਦੇ ਨਾਲ ਤੂਫਾਨ !
ਬਿਉਰੋ ਰਿਪੋਰਟ – ਪੰਜਾਬ ਦੇ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਭਵਿੱਖਵਾਣੀ ਬਦਲ ਦਿੱਤੀ ਹੈ । ਪਹਿਲਾਂ 14 ਮਾਰਚ ਤੱਕ ਮੀਂਹ ਦਾ ਅਲਰਟ ਸੀ ਪਰ ਹੁਣ ਇਸ ਨੂੰ 16 ਮਾਰਚ ਤੱਕ ਵਧਾ ਦਿੱਤਾ ਗਿਆ ਹੈ । ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਪਠਾਨਕੋਟ,ਅੰਮ੍ਰਿਤਸਰ,ਗੁਰਦਾਸਪੁਰ,ਹੁਸ਼ਿਆਰਪੁਰ,ਕਪੂਰਥਲਾ,ਜਲੰਧਰ,ਨਵਾਂ ਸ਼ਹਿਰ,ਰੂਪਨਗਰ,SS ਨਗਰ ਅਤੇ
