SKM ਨੇ ‘ਏਕੇ’ ਨੂੰ ਲੈ ਕੇ ਖਨੌਰੀ ਤੇ ਸ਼ੰਭੂ ਮੋਰਚੇ ਸ਼ਾਹਮਣੇ ਰੱਖੀਆਂ 4 ਵੱਡੀਆਂ ਸਖਤ ਸ਼ਰਤਾਂ !
ਬਿਉਰੋ ਰਿਪੋਰਟ – ਸੰਯੁਕਤ ਕਿਸਾਨ ਮੋਰਚਾ ਅਤੇ ਖਨੌਰੀ ਤੇ ਸ਼ੰਭੂ ਮੋਰਚੇ ਵਿਚਾਲੇ 27 ਫਰਵਰੀ ਨੂੰ ਹੋਈ ਮੀਟਿੰਗ ਦੌਰਾਨ ਜਿਹੜੀ ਚੀਜ਼ ਹੁਣ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਦੋਵਾਂ ਵਿਚਾਲੇ ਏਕਤਾ ਦੇ ਪਾੜੇ ਨੂੰ ਹੋਰ ਗਹਿਰਾ ਕਰ ਦਿੱਤਾ ਹੈ। Skm ਵਲੋਂ skm ਗੈਰ ਸਿਆਸੀ ਨੂੰ ਦਿੱਤਾ ਗਿਆ ਪਰਪੌਜਲ ਸਾਹਮਣੇ ਆਇਆ ਹੈ ਜਿਸ ਵਿੱਚ ਏਕੇ ਨੂੰ
