ਧਨਖੜ ਦੇ ਬਿਆਨ ਨੇ ਸਿਆਸੀ ਪਾਰਟੀਆਂ ਤੇ ਖੇਤੀ ਸੰਸਥਾਵਾਂ ਨੂੰ ਦਿਖਾਇਆ ਸ਼ੀਸ਼ਾ! ਮਰਨ ਵਰਤ 9ਵੇਂ ਦਿਨ ‘ਚ ਹੋਇਆ ਸ਼ਾਮਲ
ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਦਾ ਮਰਨ ਵਰਤ ਅੱਜ 9ਵੇਂ ਦਿਨ ਵਿਚ ਪਹੁੰਚ ਗਿਆ ਹੈ। ਕਿਸਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖਨੌਰੀ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਾਣਯੋਗ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੀ ਨੇ ਮੁੜ ਕਿਸਾਨਾਂ ਦੇ