SSP ਦੇ ਨਾਂ ‘ਤੇ ਫੇਸਬੁੱਕ ਅਕਾਊਂਟ ਬਣਾ ਕੇ ਮੰਗੇ ਪੈਸੇ, ਆਈਪੀਐਸ ਅਧਿਕਾਰੀਆਂ ਦੇ ਨਾਂ ‘ਤੇ ਬਣਾਈਆਂ ਜਾਲੀ ਫੇਸਬੁੱਕ ਆਈਡੀਆਂ
ਬਠਿੰਡਾ : ਸੋਸ਼ਲ ਮੀਡੀਆ ਰਾਹੀਂ ਅੱਜ ਕੱਲ੍ਹ ਵਧੇਰੇ ਧੋਖਾਧੜੀ ਹੋ ਰਹੇ ਹਨ। ਜਿਸ ਦੀ ਚਪੇਟ ਵਿੱਚ ਅਕਸਰ ਆਮ ਅਤੇ ਭੋਲੇ- ਭਾਲੇ ਲੋਕ ਆ ਜਾਂਦੇ ਹਨ। ਸਾਈਬਰ ਠੱਗਾਂ ਨੇ ਮਹਿਲਾ ਆਈਪੀਐਸ ਅਧਿਕਾਰੀਆਂ ਦੇ ਨਾਂ ‘ਤੇ ਜਆਲੀ ਫੇਸਬੁੱਕ ਆਈਡੀਆਂ ਬਣਾਈਆਂ ਹਨ। ਸਾਈਬਰ ਠੱਗਾਂ ਨੇ ਐੱਸਐੱਸਪੀ ਅਮਨੀਤ ਕੋਂਡਲ ਦੇ ਨਾਂ ‘ਤੇ ਫੇਸਬੁੱਕ ਅਕਾਊਂਟ ਬਣਾ ਕੇ ਚੰਦਾ ਮੰਗਣ ਵਾਲੀ