ਪਰਦੀਪ ਕਲੇਰ ਗਵਾਹੀ ਦੇਣ ਲਈ ਤਿਆਰ! ਪੁਲਿਸ ਨੇ ਸਰਕਾਰੀ ਗਵਾਹ ਬਣਾਉਣ ਦੀ ਮੰਗੀ ਮਨਜ਼ੂਰੀ
- by Manpreet Singh
- December 20, 2024
- 0 Comments
ਬਿਉਰੋ ਰਿਪੋਰਟ – ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਪਰਦੀਪ ਕਲੇਰ (Pardeep Kaler) ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਖਿਲਾਫ ਗਵਾਹੀ ਦੇਣ ਲਈ ਤਿਆਰ ਹੋ ਗਿਆ ਹੈ। ਦੱਸ ਦੇਈਏ ਕਿ 9 ਸਾਲ ਪਹਿਲਾਂ 1 ਜੂਨ 2015 ਵਿਚ ਬੇਅਦਬੀ ਹੋਈ ਸੀ, ਜਿਸ ਦਾ ਬੀਤੇ ਦਿਨ ਚੰਡੀਗੜ੍ਹ ਅਦਾਲਤ
ਕਿਸ ਨੇ ਦਿੱਤਾ ਪ੍ਰਿਅੰਕਾ ਗਾਂਧੀ ਨੂੰ 1984 ਸਿੱਖ ਨਸਲਕੁਸ਼ੀ ਦਾ ਬੈਗ ?
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੰਬੇਡਕਰ ‘ਤੇ ਦਿੱਤੇ ਵਿਵਾਦਿਤ ਬਿਆਨ ਦੇ ਵਿਚਾਲੇ ਬੀਜੇਪੀ ਨੇ ਹੁਣ ਕਾਂਗਰਸ ਨੂੰ 1984 ਨਸਲਕੁਸ਼ੀ ਦੇ ਮੁਦੇ ‘ਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ । ਸ਼ੁੱਕਰਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਪਾਰਲੀਮੈਂਟ ਦਾ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ ਪਰ ਇਸ ਦੌਰਾਨ 1984 ਨਸਲਕੁਸ਼ੀ ਨੂੰ ਲੈ ਕੇ
24 ਘੰਟਿਆਂ ‘ਚ ਬਦਲ ਗਿਆ ਪੰਜਾਬ,ਹਰਿਆਣਾ ਦਾ ਮੌਸਮ ! ਇਸ ਜ਼ਿਲ੍ਹੇ ‘ਚ ਸਭ ਤੋਂ ਜ਼ਿਆਦਾ ਠੰਡ
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – (Punjab Weather Update) ਪੰਜਾਬ ਦੇ ਮੌਸਮ ਵਿੱਚ ਸ਼ੁੱਕਰਵਾਰ ਨੂੰ ਵੱਡਾ ਬਦਲਾਅ ਹੋਇਆ ਹੈ । ਸਵੇਰ ਦੇ ਤਾਪਮਾਨ ਵਿੱਚ 1.6 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਪੰਜਾਬ ਦੇ ਹਰ ਜ਼ਿਲ੍ਹੇ ਨਜ਼ਰ ਆ ਰਿਹਾ ਹੈ । ਪਠਾਨਕੋਟ ਦਾ ਤਾਪਮਾਨ ਸਭ ਤੋਂ ਘੱਟ 3.5 ਡਿਗਰੀ ਦਰਜ ਕੀਤਾ ਗਿਆ ਹੈ
ਬਲਕੌਰ ਸਿੰਘ ਦੀ ਪੰਜਾਬੀਆਂ ਨੂੰ] ਅਪੀਲ ! ‘ਆਪਣਿਆਂ ਨੂੰ ਨਿਸ਼ਾਨੇ ਬਣਾਉਣ ਦੀ ਬਜਾਏ ਸਰਕਾਰ ਨੂੰ ਜਵਾਬਦੇਹ ਬਣਾਈਏ’
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (JAGJEET SINGH DHALAWAL) ਦੇ ਮਰਨ ਵਰਤ ਨੂੰ 25 ਦਿਨ ਹੋ ਗਏ ਹਨ । ਪੂਰਾ ਪੰਜਾਬ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ,ਇਸ ਦੌਰਾਨ ਸਿਆਸੀ ਆਗੂਆਂ ਦੇ ਨਾਲ ਨਾਮਵਰ ਸ਼ਖਸੀਅਤਾਂ ਵੀ ਅੰਦੋਲਨ ਨਾਲ ਜੁੜ ਰਹੀਆਂ ਹਨ । ਮਰਹੂਮ ਗਾਇਕ ਸਿੱਧੂ ਮੂਸੇਵਾਲਾ (SIDHU MOOSAWALA) ਦੇ ਪਿਤਾ ਬਲਕੌਰ ਸਿੰਘ ਦੀ ਪਤਨੀ
ਵੋਟਿੰਗ ਤੋਂ 24 ਘੰਟੇ ਪਹਿਲਾਂ ਲੁਧਿਆਣਾ ਵੱਡਾ ਹੰਗਾਮਾ ! ‘AAP’ ਤੇ ਬੀਜੇਪੀ ਦੇ ਵਰਕਰ ਹੋ ਗਏ ਆਹਮੋ-ਸਾਹਮਣੇ
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – ਪੰਜਾਬ ਦੀਆਂ 5 ਨਿਗਮਾਂ ਵਿੱਚ ਚੋਣ ਪ੍ਰਚਾਰ 19 ਦਸੰਬਰ ਸ਼ਾਮ 4 ਵਜੇ ਰੁਕ ਗਿਆ ਸੀ। ਉਸ ਤੋਂ ਬਾਅਦ ਸ਼ਰਾਬ ਅਤੇ ਰਾਸ਼ਨ ਵੰਡਣ ਦਾ ਖੇਡ ਸ਼ੁਰੂ ਹੋ ਗਿਆ । ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਬੀਜੇਪੀ ਦੇ ਹਮਾਇਤੀ ਦੀ ਕਾਰ ਨੂੰ GNE ਕਾਲਜ ਦੇ ਅੰਦਰ ਘੇਰ ਲਿਆ ।
ਪੰਜਾਬ ‘ਚ ਇਸ ਦਿਨ ਛੁੱਟੀ ਦਾ ਐਲਾਨ ! ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ
- by Preet Kaur
- December 20, 2024
- 0 Comments
ਬਿਉਰੋ ਰਿਪੋਰਟ – ਪੰਜਾਬ ਵਿੱਚ 21 ਦਸੰਬਰ ਨੂੰ ਪੰਜ ਨਗਰ ਨਗਰ ਨਿਗਮਾਂ (Punjab Nagar Nigam Election) ਅਤੇ 41 ਨਗਰ ਕੌਂਸਲਾਂ ਵਿੱਚ ਚੋਣਾਂ ਨੂੰ ਵੇਖ ਦੇ ਹੋਏ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਗਿਆ ਹੈ । ਪੰਜਾਬ ਚੋਣ ਕਮਿਸ਼ਨ (Punjab Election Commission) ਨੇ ਕਿਹਾ ਹੈ ਕਿ ਜਿੱਥੇ ਹੀ ਚੋਣ ਹੋ ਰਹੀ ਹੈ ਉੱਥੇ ਸਰਕਾਰੀ ਤੇ ਪ੍ਰਾਈਵੇਟ
ਡੱਲੇਵਾਲ ਦੀ ਹਾਲਤ ਅਤੀ ਨਾਜ਼ੁਕ! ਕਿਸੇ ਸਮੇਂ ਵੀ ਆ ਸਕਦਾ ਅਟੈਕ
- by Manpreet Singh
- December 19, 2024
- 0 Comments
ਬਿਉਰੋ ਰਿਪੋਰਟ – ਕਿਸਾਨ ਆਗੂਆਂ ਨੇ ਅੱਜ ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਅੱਜ ਜਗਜੀਤ ਸਿੰਘ ਡੱਲੇਵਾਲ ਇਸ਼ਨਾਨ ਕਰਨ ਤੋਂ ਬਾਅਦ ਬੇਹੋਸ਼ ਹੋ ਗਏ ਅਤੇ ਤਕਰੀਬਨ 10 ਮਿੰਟ ਤੱਕ ਬੇਹੋਸ਼ ਰਹੇ ਪਰ ਡਾਕਟਰਾਂ ਦੀ ਮਿਹਨਤ ਤੇ ਲੋਕਾਂ ਦੀਆਂ ਦੁਆਵਾਂ ਦਾ ਅਸਰ