ਲਾਕਡਾਊਣ ਨੇ ਪੰਜਾਬ ਰੋਡਵੇਜ਼ ਦਾ ਕਢਾਇਆ ਰੋਣਾ, ਲੰਮੇ ਰੂਟਾਂ ਦੀਆਂ ਬੱਸਾਂ ਦੇ ਬੰਦ ਹੋਣ ਨਾਲ ਪਿਆ ਘਾਟਾ
‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰ ਕਾਰਨ ਲੱਗੇ ਲਾਕਡਾਊਣ ਦੌਰਾਨ ਜਿੱਥੇ ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ ਬਸਾਂ ਮੁਸੀਬਤ ਦੀ ਘੜੀ ‘ਚ ਫਸੇ ਹੋਏ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਰਹੀਆਂ ਹਨ, ਉੱਥੇ ਹੀ ਅੱਜ ਕੱਲ੍ਹ ਇਨ੍ਹਾਂ ਬੱਸਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਕੁੱਲ ਬੱਸਾਂ ‘ਚੋਂ ਤਕਰੀਬਨ 50 ਫੀਸਦੀ ਬੱਸਾਂ ਹੀ ਮਾਰਗਾਂ ‘ਤੇ ਚੱਲ ਰਹੀਆਂ ਹਨ। ਲੁਧਿਆਣਾ
