ਕਿਸਾਨਾਂ ਨੇ ਗੋਦੀ ਮੀਡੀਆ ਦੇ ਇਨ੍ਹਾਂ ਚੈਨਲਾਂ ਦਾ ਡਟ ਕੇ ਕੀਤਾ ਵਿਰੋਧ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੇ ਰਾਜ ਕਰੇਗਾ ਖਾਲਸਾ ਦੇ ਨਾਅਰੇ ਲਾਉਂਦਿਆਂ ਗੋਦੀ ਮੀਡੀਆ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਨੇ ਗੋਦੀ ਮੀਡੀਆ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੂੰ ਗਲਤ ਢੰਗ ਨਾਲ ਨਾ ਦਰਸਾਇਆ ਜਾਵੇ ਕਿਉਂਕਿ ਕਿਸਾਨਾਂ ਦੇ ਸਿਰ ‘ਤੇ ਹੀ ਤੁਹਾਡਾ ਰਾਸ਼ਨ ਆਉਂਦਾ ਹੈ। ਕਿਸਾਨਾਂ ਨੇ ਜ਼ੀ ਨਿਊਜ਼, ਰਿਪਬਲਿਕ ਭਾਰਤ ਅਤੇ
