ਬਠਿੰਡਾ ਦੇ ਦੋ ਨੌਜਵਾਨਾਂ ਨੇ ਫੌਜ ‘ਚ ਮਾਰੀ ਵੱਡੀ ਮੱਲ
ਬਿਉਰੋ ਰਿਪੋਰਟ – ਬਠਿੰਡਾ ਦੇ ਦੋ ਨੌਜਵਾਨ ਵਿਕਰਮ ਸਿੰਘ ਅਤੇ ਉੱਤਮ ਮਲਿਕ ਨੇ ਫੌਜ ਵਿਚ ਅਫਸਰ ਬਣ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਇਹ ਦੋਵਾਂ ਨੌਜਵਾਨ ਪੱਕੇ ਦੋਸਤ ਅਤੇ ਦੋਵੇਂ ਹਾਊਸਫੈਡ ਕਲੋਨੀ ਕਲੋਨੀ ਦੇ ਰਹਿਣ ਵਾਲੇ ਹਨ। ਦੋਵੇਂ ਜਾਣੇ ਲੈਫਨੀਨੈਂਟ ਬਣੇ ਹਨ, ਜਿਸ ਕਾਰਨ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ। ਦੋਵਾਂ