ਸਕੂਲਾਂ ਨੂੰ ਮਾਨਤਾ ਦੇਣ ‘ਤੇ ਸੀਬੀਐੱਸਈ ਦਾ ਵੱਡਾ ਐਲਾਨ
‘ਦ ਖ਼ਾਲਸ ਬਿਊਰੋ :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਕੂਲਾਂ ਨੂੰ ਨਵੀਂ ਮਾਨਤਾ ਦੇਣ ਦਾ ਕੰਮ ਫਿਲਹਾਲ ਰੋਕ ਦਿੱਤਾ ਹੈ। ਜਾਣਕਾਰੀ ਮੁਤਾਬਕ ਸੀਬੀਐੱਸਈ ਨੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਨਤਾ ਲੈਣ ਦੀ ਮਿਆਦ ਵਧਾ ਦਿੱਤੀ ਹੈ। ਸਕੂਲਾਂ ਨੂੰ ਪਹਿਲੀ ਵਾਰ ਮਾਨਤਾ ਲੈਣ ਲਈ 30 ਜੂਨ ਤੱਕ ਦਾ ਸਮਾਂ
